Htv Punjabi
Punjab Video

ਚੋਣਾਂ ਦੀ ਰੰਜਿਸ਼ ਵਿਆਹ ਵਾਲੇ ਦਿਨ ਨਿਕਲ ਕੇ ਆਈ ਸਾਹਮਣੇ

ਮਾਮਲਾ ਫ਼ਿਰੋਜ਼ਪੁਰ ਦੇ ਮੱਲਵਾਲ ਰੋਡ ‘ਤੇ ਮੌਜੂਦ ਇੱਕ ਰਿਜ਼ੋਰਟ ਦਾ ਹੈ, ਜਿੱਥੇ ਪਿੰਡ ਮਹਿਮਾ ਦਾ ਰਣਜੀਤ ਸਿੰਘ ਆਪਣੇ ਕੁੱਝ ਰਿਸ਼ਤੇਦਾਰਾਂ ਨਾਲ ਪਿੰਡ ਦੇ ਇੱਕ ਸੱਜਣ ਦੇ ਵਿਆਹ ‘ਤੇ ਪਹੁੰਚਿਆ ਹੋਇਆ ਸੀ | ਇਸ ਦੌਰਾਨ ਉਸਦੇ ਪਿੰਡ ਦੇ ਹੀ ਕੁੱਝ ਬੰਦਿਆਂ ‘ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਜਾਂਦੈ | ਜਿਸ ਦੌਰਾਨ ਰਣਜੀਤ ਸਿੰਘ ਦੀ ਛਾਤੀ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਹੋ ਜਾਂਦੈ ਜਿਸਦੀ ਹਸਪਤਾਲ ‘ਚ ਮੌਤ ਹੋ ਜਾਂਦੀ ਹੈ |

Related posts

ਸੁੰਨੇ ਰੜੇ ਮੈਦਾਨਾ ਚ ਪੁਲਿਸ ਤੇ ਬਦਮਾਸ਼ਾਂ ਦਾ ਹੋਇਆ ਮੁਕਾਬਲਾ

htvteam

ਸੋਸ਼ਲ ਮੀਡੀਆ ਤੇ ਅਜਿਹਾ ਕੰਮ ਕਰਨ ਵਾਲੇ ਕਰਨ ਗੌਰ ਨਹੀਂ ਤਾਂ ਤੁਹਾਨੂੰ ਜਾਣਾ ਪੈ ਸਕਦਾ ਜੇਲ੍ਹ

htvteam

ਆਹ ਲੱਕੜ ਦਿਨਾਂ ‘ਚ ਕਮਜ਼ੋਰ ਦਿਲ ਨੂੰ ਬਣਾ ਦਿੰਦੀ ਹੈ ਪੱਕੜ

htvteam

Leave a Comment