Htv Punjabi
Punjab Video

ਛੋਟੇ ਜਿਹੇ ਜੀਵ ਨੇ ਨੌਜਵਾਨ ਗੱਭਰੂ ਨੂੰ ਪਾਇਆ ਲੰਮਾ

ਸਿਵਲ ਹਸਪਤਾਲ ਦੇ ਬੈਡ ਤੇ ਪਏ ਇਸ ਨੌਜਵਾਨ ਨੂੰ ਇਕ ਅਜਿਹੇ ਜੀਵ ਨੇ ਕੱਟਿਆ ਹੈ,,,,,,,,,,,ਜਿਸਨੂੰ ਕਾਬੂ ਕਰਨਾ ਬੜਾ ਮਸ਼ੁਕਿਲ ਹੈ ਉਹ ਹਰ ਘਰਦੇ ਵਿੱਚ ਲੁਕਿਆ ਹੈ ਉਹ ਤੁਹਾਡੇ ਘਰਦੇ ਵਿੱਚ ਵੀ ਕਿਸੇ ਨਾ ਕਿਸੇ ਕੋਨੇ ਵਿੱਚ ਛੁਪਿਆ ਬੈਠਾ ਹੈ ਪਰ ਤੁਸੀ ਉਸ ਮੱਛਰ ਜੀਵ ਤੋਂ ਬਚਣ ਲਈ ਮੱਛਰ ਦਾਨੀ ਜਾਂ ਹੋਰ ਸਮਗਰੀ ਦੀ ਵਰਤੋਂ ਕਰ ਸਕਦੇ ਹੋਂ ਜੇਕਰ ਤੁਸੀ ਅਜਿਹਾ ਨਹੀਂ ਕੀਤਾ ਤਾਂ ਤੁਸੀ ਵੀ ਡੇਂਗੂੰ ਵਰਗੀ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋਂ ਜਿਵੇਂ ਇਹ ਨੌਜਵਾਨ ਹੋਇਆ,,,,,,,,,,,,,,ਡੇਂਗੂ ਦੇ ਸ਼ਿਕਾਰ ਹੋਏ ਜਿਸਨੂੰ ਬਠਿੰਡਾ ਦੇ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਐ, ਸੁਣਾਵਾਗੇ ਡੇਗੂੰ ਤੋਂ ਬਚਾਅ ਲਈ ਸਿਹਤ ਮਾਹਿਰਾਂ ਦਾ ਕੀ ਕਹਿਣਾ ਐ,,,,,,ਪਹਿਲਾ ਇਸ ਮਰੀਜ਼ ਤੋਂ ਸੁਣੋ ਕਿ ਹਸਪਤਾਲ ਚ ਕਿਹੋ ਜਿਹਾ ਇਲਾਜ਼ ਚੱਲ ਰਿਹਾ,,,,,,,,,,,,,,

ਡਾਕਰਟ ਉਸ਼ਾ ਗੋਇਲ ਹੋਰਾਂ ਦਾ ਕਹਿਣਾ ਐ ਕਿ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਧਿਆਨ ਰੱਖੋ ਤਾਂ ਕਿ ਤੁਸੀ ਬਿਮਾਰੀ ਤੋਂ ਬੱਚ ਸਕੋ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………

Related posts

ਪਲਾਟ ਦੀ ਖੁਦਾਈ ਕਰਦੇ ਹੋਏ ਮਜ਼ਦੂਰਾਂ ਨੂੰ ਦਿਖੀ ਅਜਿਹੀ ਚੀਜ਼, ਖੁਲ੍ਹੀ ਰਹਿ ਗਈ ਅੱਖਾਂ ਅਤੇ ਮੱਚ ਗਈ ਭੱਜ ਦੋੜ

Htv Punjabi

ਗੋਰੇ ਦੋਧੀ ਦੀ ਕਰ ਲੋ ਰੀਸ ਗਾਂ-ਮੱਝ ਵਾਰ-ਵਾਰ ਨਹੀਂ ਹੋਏਗੀ ਰਿਪੀਟ

htvteam

ਸਵਾਰੀਆਂ ਸਾਹਮਣੇ ਡਰਾਈਵਰ ਨੇ ਦੇਖੋ ਕੀ ਕੀਤਾ, ਲੋਕਾਂ ਨੇ ਬਣਾਈ ਵੀਡੀਓ ?

htvteam

Leave a Comment