Htv Punjabi
Punjab Video

ਜਨਾਨੀਆਂ ਪੱਲੇ ਚੁੱਕ-ਚੁੱਕ ਕੇ ਖਿਚਣ ਲੱਗੀਆਂ ਕੰਮ, ਦੇਖੋ ਸ਼ਰਮਨਾਕ ਤਸਵੀਰਾਂ ਹੋਗੀਆਂ ਕੈਮਰੇ ‘ਚ ਕੈਦ

ਕਰਿਆਨੇ ਦੀ ਦੁਕਾਨ ਤੋਂ ਸਮਾਨ ਲੈਣ ਆਈਆਂ ਆਹ ਜਨਾਨੀ ਤਰਾਂ ਦੇ ਸਿਰ ਨਹਾਉਣ ਵਾਲੇ ਸ਼ੈਂਪੂ ਦੇਖ ਰਹੀਆਂ ਨੇ,,,,ਸ਼ਾਇਦ ਐ ਸੋਚ ਰਹੀਆਂ ਹੋਣ ਕੀ ਸਿਰ ਨਹਾਉਣ ਲਈ ਵਧੀਆਂ ਸ਼ੈਂਪੂ ਕਹਿੜਾਂ ਹੋਵੇਗਾ ਉਹ ਵੀ ਫ੍ਰੀ ਵਿੱਚ,,,ਗੱਲ ਏਥੇ ਹੀ ਨਹੀਂ ਖਤਮ ਹੁੰਦੀ ਅੱਗੇ ਦੇਖੋਂ ਇਹ ਜਨਾਨੀਆਂ ਸ਼ੈਂਪੂ ਦੀ ਬੋਤਲ ਆਪਣੇ ਬੈਗ ਤ ਚੋਰੀ ਕਰਕੇ ਲੁਕੋਦੀਆਂ ਨਜ਼ਰ ਆ ਰਹੀਆਂ ਨੇ
ਜਿਸਦੀ ਘਟੀਆਂ ਕਰਤੂਤ ਦੁਕਾਨ ਚ ਲੱਗੇ ਕੈਮਰੇ ਚ ਕੈਦ ਹੋ ਜਾਂਦੀ ਐ ,,,,,,,

ਦੁਕਾਨ ਦੇ ਮਾਲਕ ਵਿਕੀ ਕਪਾਣੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚੁਕੰਨੇ ਰਹਿਣ ਲੋੜ ਤਾਂ ਕਿ ਉਨ੍ਹਾਂ ਨਾਲ ਵੀ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਚੱਲਦੇ ਆਟੋ ਵਿੱਚ ਕੁੜੀ ਨਾਲ ਕੀਤਾ ਇਹ ਕੰਮ, ਰੋਲਾ ਪਾਉਣ ‘ਤੇ ਸੁੱਟ ਕੇ ਭੱਜੇ

Htv Punjabi

ਮੁੰਡੇ ਨੇ ਸਕੇ ਬਾਪ ਨਾਲ ਕਰਤਾ ਗੰਦਾ ਕੰਮ, ਬਾਪ ਚੀਕਾਂ ਮਾਰਦਾ ਪਹੁੰਚਿਆ ਥਾਣੇ, ਪਰਚਾ ਦਰਜ

Htv Punjabi

ਫੌਜੀ ਤੇ ਫੌਜਣ ਦੀ ਨਹਿਰ ਚੋਂ ਕੱਢੀ ਕਾਰ , ਦੇਖੋ ਕਿਹੜੇ ਹਲਾਤਾਂ ‘ਚ ਮਿਲੇ

htvteam

Leave a Comment