Htv Punjabi
Punjab Video

ਜਵਾਕਾਂ ਦਾ ਦੁਸ਼-ਮਣਾ ਤੋਂ ਰੱਖੋ ਖਿਆਲ

ਅਕਸਰ ਬੱਚੇ ਛੁੱਟੀਆਂ ਚ ਆਪਣੇ ਰਿਸਤੇਦਾਰਾਂ ਜਾ ਘਰਾਂ ਤੋਂ ਇਕੱਲੇ ਬਾਹਰ ਖੇਡਣ ਜਾਂਦੇ ਨੇ,,,,,ਬਹਰ ਖੇਡਣ ਜਾਂਦੇ ਖਾਸ ਕਰਕੇ ਛੋਟੇ ਬੱਚਿਆਂ ਦਾ ਦੁਸ਼ਮਣਾ ਤੋਂ ਖਿਆਲ ਰੱਖੋ,,,,,,,ਮਾਮਲਾ ਫਿਰੋਜਪੁਰ ਤੋਂ ਸਾਹਮਣੇ ਆਇਆ ਹੈ ਤਸਵੀਰ ਚ ਦਿਖਾਈ ਦਿੰਦਾ 8 ਸਾਲਾਂ ਗੁਰਨੂਰ ਬੀਤੇ ਦਿਨ ਆਪਣੇ ਘਰੋਂ ਬਾਹਰ ਜਵਾਕਾਂ ਨਾਲ ਖੇਡਣ ਗਿਆ ਸੀ ਪਰ ਘਰ ਵਾਪਸ ਨਾ ਪਰਤਿਆ,,,,,,,ਮਾਪਿਆਂ ਨੇ ਪੁਲਿਸ ਨੂੰ ਸ਼ਕਾਇਤ ਦਰਜ ਕਰਵਾਈ – ਜਦੋਂ ਮਾਪਿਆ ਅਤੇ ਪੁਲਿਸ ਨੇ ਬੱਚੇ ਦੀ ਭਾਲ ਜਾਰੀ ਕੀਤੀ ਤਾਂ ਬੱਚਾ ਅਜਿਹੀ ਥਾਂ ਤੋਂ ਮਿਲਿਆ ਕਿ ਦੇਖ ਕੇ ਸਾਰਿਆਂ ਦੀ ਰੂਹ ਕੰਬ ਗਈ,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚੇ ਦੀ ਲਾਸ਼ ਦੀ ਪੋਸਟਮਾਰਟਮ ਰਿਪੋਟ ਆਉਣ ਤੋਂ ਬਾਅਦ ਹੀ ਕਾਰਨ ਸਾਹਮਣੇ ਆਉਣਗੇ ਅਤੇ ਰਿਪੋਟ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

Big Breaking-ਹੁਣੇ ਹੁਣੇ ਕੋਟਕਪੁਰਾ ਤੇ ਬਹਿਬਲ ਕਲਾਂ ਗੋਲੀਕਾਂਡ ‘ਚ ਆਈ ਵੱਡੀ ਖ਼ਬਰ, ਦੇਖੋ ਕੁੰਵਰ ਵਿਜੈ ਪ੍ਰਤਾਪ ਨੇ ਫੁੰਡਿਆ ਪਹਿਲਾਂ ਸ਼ਿਕਾਰ, ਪਿੰਡ ਬਾਦਲ ‘ਚ ਮੱਚ ਗਈ ਹਾਹਾਕਾਰ

Htv Punjabi

ਵਿਧਾਨ ਸਭਾ ‘ਤੋਂ ਬਾਅਦ ਮਾਨ ਨੇ ਕਾਂਰਗਸ ਦੇ ਵੱਡੇ ਲੀਡਰ ਦੇ ਘਰ ਨੂੰ ਜੜ੍ਹਿਆ ਜਿੰਦਾ

htvteam

ਖੇਤੀ ਆਰਡੀਨੈਂਸ ਦੇ ਵਿਰੋਧ ‘ਚ ਪੁਲਿਸ ‘ਤੇ ਕਿਸਾਨ ਆਹਮੋ ਸਾਹਮਣੇ, ਦਿੱਲੀ ਜਾ ਰਹੇ ਕਾਂਗਰਸ ਵਰਕਰਾਂ ਨੂੰ ਲਿਆ ਗਿਆ ਹਿਰਾਸਤ ‘ਚ

htvteam

Leave a Comment