Htv Punjabi
Punjab Video

ਜੋਸ਼ ਜੋਸ਼ ‘ਚ ਹਵਾਲਾਤੀ ਬੈਰਕ ਅੰਦਰ ਕਰ ਗਿਆ ਪੁੱਠਾ ਕੰਮ; ਦੇਖੋ ਵੀਡੀਓ

ਲੰਘੇ ਦਿਨੀਂ ਜੇਲ੍ਹ ਸਟਾਫ ਨੂੰ ਓਦੋਂ ਭਾਜੜਾਂ ਪੈ ਗਈਆਂ ਜਦੋਂ ਮਨਿੰਦਰ ਸਿੰਘ ਉਰਫ ਗੋਨਾ ਉਰਫ ਮਨੀ ਨਾਂ ਦੇ ਹਵਾਲਾਤੀ ਨੂੰ ਪੇਸ਼ੀ ’ਤੇ ਲੈ ਕੇ ਜਾਣ ਲਈ ਜੇਲ੍ਹ ਸਟਾਫ ਬੈਰਕ ਵਿਚ ਪੁੱਜਿਆ ਤਾਂ ਉਹ ਗ਼ਾਇਬ ਸੀ। ਜੇਲ੍ਹ ਵਿਚ ਕਾਫੀ ਭਾਲ ਕੀਤੀ ਪਰ ਉਕਤ ਹਵਾਲਾਤੀ ਕਿਤੇ ਨਾ ਮਿਲਿਆ | ਫੇਰ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਅਫ਼ਸਰਾਂ ਦੇ ਪਸੀਨੇ ਛੁੱਟ ਗਏ, ਉਹ ਜੇਲ੍ਹ ਦੀ ਡਿਊੜੀ ਦੀ ਛੱਤ ਉਪਰ ਚੜਦਾ ਨਜ਼ਰ ਆਇਆ । ਇਸ ਸਬੰਧੀ ਥਾਣਾ ਤ੍ਰਿਪੜੀ ਪੁਲਿਸ ਨੇ ਹਵਾਲਾਤੀ ਮਨਿੰਦਰ ਸਿੰਘ ਉਰਫ ਗੋਨਾ ਉਰਫ ਮਨੀ ਖ਼ਿਲਾਫ਼ ਮਾਲਮਾ ਦਰਜ ਕੀਤਾ ਹੈ।

Related posts

ਹੁਣੇ ਹੁਣੇ ਆਹ ਇਲਾਕੇ ‘ਚ ਕੀ ਹੋਇਆ ਅਫਸਰਾਂ ਨੇ ਪੂਰਾ ਇਲਾਕਾ ਕਰਤਾ ਸੀਲ

htvteam

ਚੋਣਾਂ ਤੋਂ ਪਹਿਲਾਂ ਲੱਖਾ ਸਿਧਾਣਾ ਨੂੰ ਵੱਡੀ ਰਾਹਤ

htvteam

ਪੈਸਿਆਂ ਦੇ ਬਦਲੇ ਨੌਜਵਾਨ ਆਇਆ ਗੁਰੂ ਘਰ ‘ਚ ਬੇਅਦਬੀ ਕਰਨ

htvteam