Htv Punjabi
Uncategorized

ਜੰਮੂ ਕਸ਼ਮੀਰ ‘ਚ ਜੇਕਰ ਤੁਹਾਡਾ ਵੀ ਹੈ ਜ਼ਮੀਨ ਖਰੀਦਣ ਦਾ ਸੁਫਨਾ, ਤਾਂ ਇਹ ਖ਼ਬਰ ਤੁਹਾਡੇ ਲਈ…

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜੰਮੂ ਕਸ਼ਮੀਰ ਵਿੱਚ ਹੁਣ ਦੇਸ਼ ਦਾ ਕੋਈ ਵੀ ਨਾਗਰਿਕ ਜ਼ਮੀਨ ਖਰੀਦ ਸਕਦਾ ਹੈ । ਜ਼ਮੀਨ ਖਰੀਦਣ ਲਈ ਕੁਝ ਸ਼ਰਤਾਂ ਲਾਗੂ ਹੋਣਗੀਆਂ , ਜੰਮੂ ਕਸ਼ਮੀਰ ਦੀ ਜ਼ਮੀਨ ਖਰੀਦਣ ਲਈ ਕਸ਼ਮੀਰ ਦਾ ਨਾਗਰਿਕ ਹੋਣਾ ਕੋਈ ਜ਼ਰੂਰੀ ਨਹੀਂ ਤੇ ਜ਼ਮੀਨ ਸਿਰਫ਼ ਤੁਹਾਨੂੰ ਉਦਯੋਗ ਸਥਾਪਤ ਲਈ ਹੀ ਮਿਲ ਸਕਦੀ ਹੈ । ਇਹ ਨਿਯਮ ਅੱਜ ਤੋਂ ਲਾਗੂ ਹੋ ਗਿਆ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿਰਫ਼ ਜ਼ੰਮੂ-ਕਸ਼ਮੀਰ ਦੇ ਰਹਿਣ ਵਾਲੇ ਹੀ ਜ਼ਮੀਨ ਦਾ ਦੇਣ-ਲੈਣ ਕਰ ਸਰਦੇ ਸੀ, ਕੇਂਦਰੀ ਗ੍ਰਹਿ ਮੰਤਰਾਲੇ ਨੇ ਹੁਣ ਜੰਮੂ-ਕਸ਼ਮੀਰ ਪੁਨਰਗਠਨ ਐਕਟ ਅਧੀਨ ਜ਼ਮੀਨ ਬਾਰੇ ਫੈਸਲਾ ਲਿਆ ਐ । ਪਿਛਲੇ ਸਾਲ 5 ਅਗਸਤ ਨੂੰ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਤੇ ਲਗਾਈ ਹੋਈ ਧਾਰਾ 370 ਨੂੰ ਹਟਾ ਦਿੱਤੀ ਗਈ ਹੈ। ਇਸਦੇ ਨਾਲ ਹੀ ਜੰਮੂ ਅਤੇ ਕਸ਼ਮੀਰ ਨੂੰ ਦੋਂ ਕੇਂਦਰ ਸ਼ਾਸਤ ਪ੍ਰਦੇਸ਼ਾਂ, ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਵੰਡਿਆ ਗਿਆ ਸੀ । ਇਸ ਫੈਸਲੇ ਨੂੰ ਇੱਕ ਸਾਲ ਤੋਂ ਵੱਧ ਦਾ ਸਮ੍ਹਾਂ ਹੋ ਗਿਆ ਐ।

 

 

Related posts

ਚੀਨ ਦੀ ਅਮਰੀਕਾ ਸਣੇ ਹੋਰ ਕਈ ਦੇਸ਼ਾਂ ਨਾਲ ਭਸੂੜੀ ਪਈ ਹੀ ਲਓ! ਦੇਖੋ ਚੀਨ ਇਸ ਮੰਗ ਨੂੰ ਕਿਵੇਂ ਕਰ ਗਿਆ ਮਨ੍ਹਾਂ!

Htv Punjabi

ਔਰਤ ਜ਼ਾਤ ਦੇ ਸਭ ਤੋਂ ਵੱਡੇ ਦੁਸ਼ਮਣ ਉਸ ਬੰਦੇ ਦੀ ਕਹਾਣੀ, ਜਿਹੜਾ ਹਥੌੜਿਆ ਤੇ ਪੇਚਕਸਾਂ ਨਾਲ ਕਰਦਾ ਸੀ ਔਰਤਾਂ ਦੇ ਕਤਲ, 84 ਔਰਤਾਂ ਦੇ ਕਤਲ ਦੀ ਦਿਲਚਸਪ ਕਹਾਣੀ

Htv Punjabi

ਬਲੈਕ ਪੈਂਥਰ ਦਾ ਸੁਪਰਹੀਰੋ ਸਾਨੂੰ ਅਲਵਿਦਾ ਕਹਿ ਗਿਆ, ਹਾਲੀਵੁੱਡ ਤੋਂ ਬਾਲੀਵੁੱਡ ਤੱਕ ਸੋਗ ਦੀ ਲਹਿਰ

htvteam