Htv Punjabi
Punjab Video

ਠੋਕੋ ਤਾਲੀ ਤੇ ਹੱਸਣ ਵਾਲੇ ਨਵਜੋਤ ਸਿੰਘ ਦੀ ਆਹ ਵੀਡੀਓ ਵੀ ਦੇਖ ਲੈਣ

ਪੁਲਿਸ ਦੀਆਂ ਇਹ ਗੱਡੀਆਂ ਖੜੀਆਂ ਨਜ਼ਰ ਆ ਰਹੀਆਂ ਨੇ ,ਪੁਲਿਸ ਅਤੇ ਮੀਡੀਆ ਉਹ ਸਾਹਮਣੇ ਆਉਂਦੀ ਗੱਡੀ ਦੀ ਉਡੀਕ ਕਰ ਰਹੀ ਐ ਹੁਣ ਦੇਖੋ ਨਵਜੋਤ ਸਿੰਘ ਸਿੱਧੂ ਹੋਰੀ ਅੱਜ ਦਿਨ ਐਤਵਾਰ ਉਸੇ ਹੀਂ ਥਾਂ ਤੇ ਆਏ ਹਨ ਜਿੱਥੇ ਬਠਿੰਡਾ ਸ਼ਹਿਰ ਵਾਸੀਆਂ ਨੇ ਧਰਨਾ ਦਿੱਤਾ ਹੋਇਆ ਐ ,ਦੱਸ ਦੀਏ ਕੀ ਬਠਿੰਡਾ ਸ਼ਹਿਰ ਦੇ ਮਸ਼ਹੂਰ ਅੰਮ੍ਰਿਤਸਰੀ ਕੁਲਚਾ ਰੈਸਟੋਰੈਂਟ ਮਾਲਕ ਦੇ ਕਤਲ ਕੀਤਾ ਗਿਆ ਮੋਟਰ ਸਾਇਕਲ ਤੇ ਆਏ ਬਦਮਾਸ਼ਾਂ ਵੱਲੋਂ ਅੰਨੇਵਾਹ ਗੋਲੀਆਂ ਚਲਾਕੇ ਮਾਲਕ ਨੂੰ ਮੌਤ ਦੇ ਘਾਟ ਉੱਤਾਰ ਦਿੱਤਾ ਗਿਆ ,ਸੀ ਜਿੱਥੇ ਉਨ੍ਹਾਂ ਦੇ ਇੰਨਸਾਫ ਲਈ ਧਰਨੇ ਤੇ ਬੈਠੇ ਲੋਕਾਂ ਨਾਲ ਦੁੱਖ ਸਾਝਾਂ ਕਰਨ ਲਈ ਸਿੱਧੂ ਹੋਰੀ ਪਹੁੰਚੇ ਹਨ ਅਤੇ ਇਸ ਦੌਰਾਨ ਸਿੱਧੂ ਨੇ ਭਗਵੰਤ ਮਾਨ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ,,,,,,,,,

ਸਿੱਧੂ ਹੋਰਾਂ ਦਾ ਕਹਿਣਾ ਐ ਕੀ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਐ ਹਰ ਰੋਜ ਕਤਲੋ ਗਾਰਤ ਵਾਲੀਆਂ ਘਟਨਾਵਾਂ ਹਿਰਦੇ ਵਲੂੰਧਰ ਦਿੰਦੀਆਂ ਹਨ ਖੈਰ ਅਜਿਹਾ ਚ ਦੇਖਣ ਵਾਲੀ ਗੱਲ ਇਹ ਰਹੇ ਗਈ ਕੀ ਪ੍ਰਸ਼ਾਸਨ ਕਾਤਲਾਂ ਨੂੰ ਫੜਨ ਚ ਕਾਮਯਾਬ ਹੋ ਪਾਏਗਾ ਜਾ ਨਹੀਂ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਹੁਣੇ ਹੁਣੇ ਸ਼ੀਤਲ ਅੰਗੁਰਾਲ ਤੇ ਵੱਡੀ ਕਾਰਵਾਈ ? ਖੁਲਾਸਾ

htvteam

ਪੰਜਾਬ ਦਾ ਪੁੱਤ ਸਰਹੱਦ ‘ਤੇ ਰਾਖੀ ਦੌਰਾਨ ਹੋਇਆ ਸ਼ਹੀਦ

htvteam

ਨਿਹੰਗ ਹਮਲੇ ‘ਚ ਜ਼ਖ਼ਮੀ ਹਰਜੀਤ ਸਿੰਘ ਨਾਲ ਘਰ ਪਹੁੰਚਣ ਤੇ ਘਟੀ ਅਜੀਬ ਘਟਨਾ, ਵੇਖਣ ਵਾਲਿਆਂ ਦੀਆਂ ਅੱਖਾਂ ‘ਚ ਵੀ ਆ ਗਏ ਹੰਝੂ

Htv Punjabi

Leave a Comment