Htv Punjabi
Punjab Video

ਤੁਸੀ ਵੀ ਰੱਖੋ ਬੱਚਿਆ ਦਾ ਖਿਆਲ, ਕਿਤੇ ਐਂਵੇ ਨਾ ਹੋ ਜਾਵੇ…

ਜਦੋਂ ਤੁਸੀ ਯਾਤਰਾ ਤੇ ਘੁੰਮਣ ਫਿਰਨ ਜਾਂਦੇ ਹੋਂ ਜਾਂ ਫਿਰ ਕਿਸੇ ਭੀੜ ਵਾਲੀ ਥਾਂ ਠਹਿਰਦੇ ਹੋਂ ਤਾਂ ਖਾਸ ਕਰਕੇ ਆਪਣੇ ਛੋਟੇ ਬੱਚਿਆਂ ਦਾ ਧਿਆਨ ਰੱਖੋ ਕਿਉਕੀ ਸਮਾਜ ਦੇ ਵਿੱਚ ਅਜਿਹੇ ਲੁਟੇਰੇ ਵੀ ਸਰਗਰਮ ਨੇ ਜੋ ਕਿ ਅੱਖ ਝਪਕਦੇ ਹੀ ਤੁਹਾਡੇ ਬੱਚੇ ਗਾਇਬ ਕਰ ਸਕਦੇ ਨੇ,ਪੁਲਿਸ ਦੀ ਗ੍ਰਿਫਤ ਚ ਖੜ੍ਹੇ ਇਕ ਔਰਤ ਅਤੇ ਨੌਜਵਾਨ ਨੇ ਕੁਝ ਅਜਿਹਾ ਕੀ ਕੀਤਾ ਵੀਰਵਾਰ ਦੀ ਰਾਤ ਨੂੰ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਇਕ ਬੱਚੇ ਨੂੰ ਚੋਰੀ ਕਰਕੇ ਫਰਾਰ ਹੋਂ ਜਾਂਦੇ ਨੇ ਜਿਸਤੋਂ ਬਾਅਦ ਜੀਆਰ.ਪੀ ਅਤੇ ਪੰਜਾਬ ਪੁਲਿਸ ਨੇ ਬੜੀ ਮੁਸ਼ੱਕਤ ਤੋਂ ਬਾਅਦ ਇਨ੍ਹਾਂ ਕਾਬੂ ਕਰਕੇ ਬੱਚੇ ਨੂੰ ਬਰਾਮਦ ਕੀਤਾ ਅਤੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਜਿਸਤੋਂ ਬੱਚੇ ਦੇ ਮਾਪਿਆਂ ਦੇ ਸਾਹ ਸਾਹ ਆਏ,ਅੱਗੇ ਜੋ ਪੁਲਿਸ ਅਧਿਕਾਰੀ ਨੇ ਖੁਲਾਸੇ ਕੀਤੇ ਉਹ ਤੁਹਾਨਨੂੰ ਸਾਰਿਆਂ ਸੁਣਨੇ ਚਾਹੀਦੇ ਨੇ ਨਹੀਂ ਤਾਂ ਤੁਹਾਡਾ ਬੱਚਾ ਵੀ ਚੋਰੀ ਹੋ ਸਕਦਾ ਐ,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਇਹ ਸ਼ਾਤਿਰ ਚੋਰ ਦੋਵੇਂ ਪਤੀ-ਪਤਨੀ ਨੇ ਜਿਨ੍ਹਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ,ਹਲੇ ਤੱਕ ਪੁਲਿਸ ਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਮਿਲੀ ,ਹੋਰ ਜਾਣਕਾਰੀ ਲਈ ਉਡੀਕ ਰਹੇਗੀ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਇਕੱਲੀ ਕੁ ੜੀ ਨਾਲ ਮੁੰ ਡਾ ਦੇਖੋ ਕੀ ਕਰ ਗਿਆ, ਬਣੀ ਵੀ ਡੀਓ

htvteam

ਦੇਖੋ ਮਜੀਠੀਆ ਨੇ ਪੰਜਾਬ ਸਰਕਾਰ ਦੀਆਂ ਫਰੋਲੀਆਂ ਜੜ੍ਹਾਂ

htvteam

ਵੋਟਾਂ ‘ਤੋਂ ਪਹਿਲਾਂ ਝਾੜੂ ਵਾਲਿਆਂ ਦਾ ਆਹ ਵਿਧਾਇਕ ਪਹੁੰਚਿਆਂ ਦਿੱਲੀ,ਭਾਜਪਾ ‘ਚ ਸ਼ਾਮਿਲ ਹੋਣ ਦੀਆਂ ਚਰਚਾਵਾਂ

htvteam

Leave a Comment