Htv Punjabi
Punjab Video

ਤੌਬਾ ਤੌਬਾ ਵਾਪਰਿਆ ਐਨਾ ਭਿਆਨਕ ਸੜਕ ਹਾਦਸਾ

ਤੌਬਾ ਤੌਬਾ ਸੰਗਰੂਰ ਦੇ ਪਟਿਆਲਾ ਸੁਨਾਮ ਰੋਡ ਤੇ ਅਜਿਹਾ ਭਿਆਨਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਿਸਦੇ ਵਿੱਚ ਇੱਕ ਨਹੀਂ ਦੋ ਨਹੀਂ ਅੱਧੀ ਦਰਜਨ ਦੇ ਕਰੀਬ ਲੋਕਾਂ ਦੀ ਮੌਤ ਹੋ ਗਈ,, ਇਹ ਹਾਦਸਾ ਸੁਨਾਮ ਰੋਡ ਦੇ ਉੱਤੇ ਵਾਪਰਿਆ ਜਦੋਂ ਕਾਰ ਸਵਾਰਾਂ ਦੀ ਤੇਲ ਦੇ ਟੈਂਕਰਾਂ ਦੇ ਨਾਲ ਭਿਆਨਕ ਟੱਕਰ ਹੋ ਗਈ ਜਿਸ ਦੌਰਾਨ ਬੱਚਿਆਂ ਸਮੇਤ ਛੇ ਲੋਕਾਂ ਦੀ ਦਰਦਨਾਕ ਮੌਤ ਹੋ ਗਈ,, ਘਟਨਾ ਸਥਾਨ ਤੇ ਮੌਜੂਦ ਲੋਕਾਂ ਨੇ ਨੇ ਦੱਸਿਆ ਕਿ ਇਹ ਹਾਦਸਾ ਕਿਸ ਤਰੀਕੇ ਨਾਲ ਵਾਪਰਿਆ

ਜਦੋਂ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਪ੍ਰਤੀਕ ਜਿੰਦਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਹਾਸਿਲ ਹੋਈ ਸੀ ਕਿ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਅਤੇ ਉਹ ਮੌਕੇ ਤੇ ਪਹੁੰਚੇ ਬਾਕੀ ਜਾਂਚ ਕੀਤੀ ਜਾ ਰਹੀ ਹੈ।

ਦੇਖਿਆ ਜਾਵੇ ਤਾਂ ਆਏ ਦਿਨ ਸੜਕ ਹਾਦਸਿਆਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ,, ਕਦੇ ਤੇਜ਼ ਰਫਤਾਰੀ ਦੇ ਕਰਕੇ ਇਹ ਹਾਦਸੇ ਵਾਪਰਦੇ ਨੇ ਕਦੇ ਅਵਾਰਾ ਪਸ਼ੂਆਂ ਕਰਕੇ ਪਰ ਇਸ ਦੇ ਨਾਲ ਨੁਕਸਾਨ ਹਮੇਸ਼ਾ ਹੀ ਲੋਕਾਂ ਦੀ ਜ਼ਿੰਦਗੀ ਦਾ ਹੋ ਜਾਂਦਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੋਰਿਆਂ ਦੇ ਮੁਲਕ 5 ਲੱਖ ਰੁਪਏ ਲੈਕੇ ਪੜ੍ਹੋ, ਟੈਸ਼ਨ ਨੂੰ ਕਰੋ ਬਾਏ-ਬਾਏ

htvteam

ਠਾਣੇਦਾਰ ਨੇ ਜਨਾਨੀਆਂ ਸਾਹਮਣੇ ਕੁੱਟਿਆ ਸਿੱਖ ਬਾਪੂ, ਦੇਖੋ ਵੀਡੀਓ ?

htvteam

ਕੋਰੋਨਾ ਦੌਰਾਨ ਜਲੰਧਰ ਗੁੰਡਾਗਰਦੀ ਦਾ ਵੀ ਬਣਿਆ ਅੱਡਾ, ਅਜਿਹੀ ਵਰਦਾਤ ਹੋਈ ਸੀਸੀਟੀਵੀ ਕੈਮਰੇ ‘ਚ ਕੈਦ, ਵੇਖਣ ਵਾਲੀਆਂ ਨੇ ਕੀਤੀਆਂ ਅੱਖਾਂ ਬੰਦ

Htv Punjabi

Leave a Comment