Htv Punjabi
Punjab Video

ਥਾਣੇਦਾਰ ਨੇ ਸੀਵਿਆਂ ‘ਚ ਕੀਤਾ ਮ੍ਰਿਤਕ ਨਾਲ ਕੀਤਾ ਅਜਿਹਾ ਕੰਮ; ਦੇਖੋ ਵੀਡੀਓ

ਪੋਸਟਮਾਰਟਮ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਰੱਖੀ ਗਈ ਸੀ ਅਤੇ ਇਸਦੇ ਪਿਤਾ ਰਾਜੂ ਨੇ ਇਸਦੀ ਪਹਿਚਾਣ ਕੀਤੀ ਤੇ ਕਿਹਾ ਕਿ ਉਹ ਅਪਣੇ ਬੱਚੇ ਦੇ ਸਸਕਾਰ ਕਰਨ ਦੀ ਅਸਮਰੱਥਾ ਪ੍ਰਗਟ ਕੀਤੀ ਤੇ ਘਰ ਦੇ ਆਰਥਿਕ ਹਾਲਾਤਾਂ ਦਾ ਜ਼ਿਕਰ ਕੀਤਾ ਇਸਦੇ ਇਨ੍ਹਾਂ ਹਾਲਾਤਾਂ ਨੂੰ ਸਮਝਦੇ ਹੋਏ ਏ ਐੱਸ ਆਈ daljit ਸਿੰਘ ਜੋ ਕਿ ਚੌਂਕੀ ਗਲਿਆਰਾ ਅੰਮ੍ਰਿਤਸਰ ਵਿਖੇ ਤਾਇਨਾਤ ਹਨ ਨੇ ਇਸਦੇ ਮੋਢੇ ਉਪਰ ਹੱਥ ਰੱਖਕੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਤੇਰੀ ਇਸ ਮੁਸ਼ਕਿਲ ਦਾ ਵੀ ਹੱਲ ਕਰ ਲੈਂਦੇ ਹਾਂ ਅਤੇ ਉਸਦੇ ਬੇਟੇ ਦੇ ਸਸਕਾਰ ਮੌਕੇ ਤੇ ਜੋ ਵੀ ਖ਼ਰਚਾ ਹੋਏਗਾ ਉਹ ਸਾਰਾ Daljit ਸਿੰਘ ASI ਕਰੇਗਾ ਅਤੇ ਅੱਗੇ ਵੀ ਕੋਈ ਵੀ ਕੰਮ ਹੋਏਗਾ asi ਦਲਜੀਤ ਸਿੰਘ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਵਾਅਦਾ ਕਰਕੇ ਸਸਕਾਰ ਦੀਆ ਸਾਰੀਆਂ ਰਸਮਾਂ ਨਿਭਾਈਆਂ ਵੇਰਕਾ ਜਾ ਕੇ ਸਸਕਾਰ ਕੀਤਾ

Related posts

ਦੁਬਈ ‘ਚੋਂ ਪੰਜਾਬਣ ਕੁੜੀ ਦੀ ਵੀਡੀਓ ਹੋਈ ਵਾਇਰਲ; ਦੇਖੋ ਕਿਵੇਂ ਏਜੰਟ ਨੇ ਫਸਾ’ਤੀ

htvteam

ਦਾਤ ਮਾਰ ਸਕੂਲ ਤੋਂ ਆ ਰਹੇ ਮੁੰਡੇ ਕੋਲੋਂ ਖੋਹਿਆ ਮੋਬਾਈਲ; ਮੁਹੱਲੇ ਵਾਲਿਆਂ ਲੁਟੇਰੇ ਕੀਤੇ ਪੁਲਿਸ ਦੇ ਹਵਾਲੇ

htvteam

ਆਪਣੀ ਹੀ ਜਵਾਨ ਧੀ ਸਰੀਰਿਕ ਸੰਬੰਧ ਬਣਾ ਕੇ ਕਰਤੀ ਗਰਭਵਤੀ, ਹੁਣ ਢਿੱਡ ‘ਚ ਪੱਲ ਰਿਹਾ ਆਪਣੇ ਹੀ ਪਿਓ ਦਾ ਜਵਾਕ

Htv Punjabi

Leave a Comment