ਅਸਲ ‘ਚ ਲੁਧਿਆਣਾ ਦੇ ਮੁੰਡੀਆਂ ਚੌਂਕੀ ਅਧੀਨ ਆਉਂਦੇ ਇਲਾਕੇ ‘ਚ ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ 10 ਅਪ੍ਰੈਲ ਨੂੰ ਨਸ਼ਾ ਵੇਚਣ ਵਾਲਾ ਰੰਗੇ ਹੱਥੀਂ ਪੁਲਿਸ ਨੂੰ ਕਾਬੂ ਕਰਵਾ ਦਿੱਤਾ | ਪਰ ਮੁੱਖ ਨਸ਼ਾ ਤਸਕਰ ਅਤੇ ਉਸਦੀ ਘਰਵਾਲੀ ਸ਼ਰੇਆਮ ਨਸ਼ਾ ਵੇਚਦੇ ਸਨ | ਅੱਜ ਜਦੋਂ ਮਹਿਦੂਦਾਂ ਨੂੰ ਸੂਹ ਲੱਗੀ ਕਿ ਮੁੱਖ ਦੋਸ਼ੀ ਇਲਾਕੇ ‘ਚ ਨਸ਼ਾ ਵੇਚ ਕੇ ਜਾ ਰਿਹਾ ਸੀ ਤਾਂ ਰੰਗੇ ਹੱਥੀਂ ਕਾਬੂ ਕਰਨ ਦੇ ਮਕਸਦ ਨਾਲ ਮਹਿਦੂਦਾਂ ਓਥੇ ਪਹੁੰਚ ਗਿਆ | ਮਹਿਦੂਦਾਂ ਦੇ ਦੱਸਣ ਮੁਤਾਬਿਕ ਨਸ਼ਾ ਤਸਕਰ ਨੇ ਉਸ ਦੀ ਸਟ=ਕੂਟਰੀ ‘ਚ ਸਕੂਟਰੀ ਮਾਰ ਸੁੱਟ ਦਿੱਤਾ ਅਤੇ ਕੁੱਟ ਮਾਰ ਕੀਤੀ
previous post