Htv Punjabi
Punjab Video

ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਅੱਜ ਵੱਡੀ ਖ਼ੁਸ਼ਖ਼ਬਰੀ ਦਿੱਤੀ ਹੈ | ਉਹਨਾਂ 300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਐਲਾਨ ਨੂੰ ਹਕੀਕਤ ‘ਚ ਬਦਲ ਦਿੱਤਾ ਹੈ | 300 ਯੂਨਿਟ ਮੁਫ਼ਤ ਬਿਜਲੀ ਦਾ ਇਹ ਤੋਹਫ਼ਾ ਇੱਕ ਜੁਲਾਈ ਤੋਂ ਲਾਗੂ ਕੀਤਾ ਜਾ ਰਿਹਾ ਹੈ | ਮਾਨ ਨੇ ਅੱਗੇ ਦੱਸਦਿਆਂ ਕਿਹਾ ਕਿ 300 ਯੂਨਿਟ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਦੋ ਮਹੀਨੇ 600 ਯੂਨਿਟ ਮੁਫ਼ਤ ਬਿਜਲੀ ਮਿਲਿਆ ਕਰੇਗੀ ਅਤੇ ਦੋ ਮਹੀਨੇ ਬਾਅਦ ਜੇ ਬਿੱਲ 600 ਯੂਨਿਟਾਂ ਤੋਂ ਉੱਪਰ ਆਉਂਦਾ ਹੈ ਤਾਂ ਸਿਰਫ ਉੱਪਰ ਵਾਲੇ ਯੂਨਿਟਾਂ ਦਾ ਹੀ ਬਿੱਲ ਦੇਣ ਪਵੇਗਾ | ਇਸ ਦੌਰਾਨ ਮੁਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਬਿਜਲੀ ਦੀਆਂ ਸਹੂਲਤਾਂ ਸਬੰਧੀ ਹੋਰ ਵੀ ਐਲਾਨ ਕੀਤੇ |

Related posts

ਆਹ ਦੋ ਬੂੰਦਾਂ ਪਾਣੀ ‘ਚ ਪਾ ਕੇ ਪੀਣ ਨਾਲ ਸਰੀਰ ਬਣ ਜਾਂਦੇ ਲੋਹਾ; ਦੇਖੋ ਵੀਡੀਓ

htvteam

ਪੰਜਾਬ ਪੁਲਿਸ ਵਾਲਿਆਂ ਨੂੰ ਕੀ ਹੋ ਗਿਆ ? ਇਸ ਥਾਣੇਦਾਰ ਨੇ ਮੁਕਾਈ ਹੱਦ , ਜਾਗੋ ਲੈਕੇ ਈ ਪਹੁੰਚ ਗਿਆ ਸ਼ਹਿਰ, ਦੇਖੋ ਪੁਲਸੀਆਂ ਦਾ ਨਾਨਕਾ ਮੇਲ  

Htv Punjabi

ਕਿਸੇ ਵੀ ਥਾਂ ਜੇਕਰ ਇਹ ਬੂਟੀ ਮਿਲ ਜਾਵੇ ਤਾਂ ਛੱਡਿਓ ਨਾ ਫਾਇਦੇ ਸੁਣਕੇ ਹੈਰਾਨ ਹੋ ਜਾਓਗੇ

htvteam