Htv Punjabi
Punjab Video

ਦੇਖੋ ਕਿਵੇਂ ਚਲਦੀਆਂ ਗੋਲੀਆਂ ‘ਚ ਸਰਦਾਰ ਨੇ ਮੂਹਰੇ ਲਾਏ ਮੁੰਡੇ

ਅੰਮ੍ਰਿਤਸਰ : – ਮਾਮਲਾ ਅੰਮ੍ਰਿਤਸਰ ਦੇ ਮਸ਼ਹੂਰ ਜੋੜਾ ਫਾਟਕ ਦੇ ਧਰਮਪੁਰਾ ਇਲਾਕੇ ਦਾ ਹੈ , ਜਿੱਥੇ ਪਲਵਿੰਦਰ ਸਿੰਘ @ ਸ਼ਿਵ ਨਾਂ ਦਾ ਨੌਜਵਾਨ ਆਪਣੇ ਇੱਕ ਰਿਸ਼ਤੇਦਾਰ ਦੀ ਜਨਮ ਦਿਨ ਦੀ ਪਾਰਟੀ ਤੋਂ ਵਾਪਿਸ ਪਰਤ ਰਿਹਾ ਸੀ ਕਿ ਮੁਹੱਲੇ ‘ਚ ਇੱਕ ਤੰਗ ਗਲੀ ‘ਚ ਸਾਹਿਲ ਨਾਂ ਦਾ ਨੌਜਵਾਨ ਵੀ ਸਕੂਟਰ ਤੇ ਲੰਘ ਰਿਹਾ ਸੀ ਬਸ ਤੰਗ ਗਲੀ ‘ਚੋ ਲੰਘਣ ਨੂੰ ਲੈ ਕੇ ਹੋਈ ਮਾਮੂਲੀ ਬਹਿਸ ਬਾਜ਼ੀ ਇੱਕ ਖੌਫਨਾਕ ਲੜਾਈ ਦਾ ਰੂਪ ਧਾਰਨ ਕਰ ਗਈ |

Related posts

ਸੁੰਨੀ ਗਲੀ ਚ ਮੁੰਡਾ ਖੜ੍ਹੀ ਕਾਰ ਚ ਕਰ ਗਿਆ ਆਹ ਕੰਮ ?

htvteam

ਅਫਸਰ ਸ਼ਰਾਬੀਆਂ ਨੂੰ ਦੱਸ ਰਿਹਾ ਸੀ ਦਾਰੂ ਵਾਲੇ ਟਿਕਾਣੇ, ਉਪਰੋਂ ਝੱਟ-ਪੱਟ ਪਹੁੰਚੇ ਪੱਤਰਕਾਰਾਂ ਨੇ ਖੋਲ੍ਹੇ ਕੈਮਰੇ

htvteam

ਆਹ ਮੁੰਡੇ ਨੇ ਬਾਬਾ ਸਾਹਿਬ ਦੀ ਮੂਰਤੀ ਨਲ ਕੀਤੀ ਗੰ। ਦੀ ਕ ਰਤੂ ਤ !

htvteam

Leave a Comment