Htv Punjabi
Punjab Video

ਦੇਖੋ ਚੱਲਦੇ ਵਿਆਹ ‘ਚ ਆਹ ਕੀ ਰੌ-ਲਾ ਪੈਗਿਆ

ਅੰਮ੍ਰਿਤਸਰ ਦੇ ਰਹਿਣ ਵਾਲੇ ਮੀਡੀਆ ਕਰਮੀ ਜਤਿਨ ਅਤੇ ਪਰਦੀਪ ਦੇ ਭਰਾ ਦਾ ਵਿਆਹ ਸਮਾਗਮ ਸੀ ਘਰ ਵਿੱਚ ਖੁਸ਼ੀਆਂ ਤੇ ਰੋਣਕਾਂ ਲੱਗੀਆਂ ਉਹੋਈਆਂ ਸੀ,,,,,ਜਤਿਨ ਦੇ ਭੂਆ ਦਾ ਮੁੰਡਾ ਆਪਣੀ ਨਵੀਂ ਜਿੰਦਗੀ ਦੀ ਸ਼ੁਰੂਆਤ ਕਰਨ ਜਾ ਰਿਹਾ ਸੀ ਪਰ ਇਹ ਸਾਰੀਆਂ ਖੁਸ਼ੀਆਂ ਉਦੋਂ ਗਮ ਚ ਬਦਲ ਗਈਆਂ ਜਦੋਂ ਅੰਨਗੜ੍ਹ ਫਤਹਿ ਸਿੰਘ ਕਾਲੋਨੀ ਰਹਿਣ ਵਾਲੇ ਇੱਕ ਗੱਗੂ ਨਾਂ ਦੇ ਨੌਜਵਾਨ ਨੇ ਚੱਲਦੇ ਵਿਆਹ ਸਮਾਗਮ ਚ ਘਰ ਦੀਆਂ ਔਰਤਾਂ ਨਾਲ ਛੇੜਖਾਨੀ ਕੀਤੀ ਜਿਸ ਤੋਂ ਬਾਅਦ ਪਰਿਵਾਰ ਮੈਂਬਰਾਂ ਨੇ ਗੁਗੂ ਨੂੰ ਵਿਆਹ ਸਮਾਗਮ ਚੋਂ ਹੱਥ ਜੋੜ ਕੇ ਵਿਆਹ ਚੋਂ ਵਾਪਸ ਭੇਜ ਦਿੱਤਾ,ਗੱਲ ਇਥੇ ਹੀ ਖਤਮ ਨਹੀਂ ਹੁੰਦੀ ਇਸ ਗੱਲ ਮਨ ਚ ਗੁੱਸਾ ਲੈਕੇ ਗੁਗੂ ਵਾਪਸ ਤਾਂ ਚੱਲਾ ਗਿਆ ਇਸ ਤੋਂ ਬਆਦ ਗੁਗੂ ਨੇਫਿਰ ਦੁਵਾਰਾ ਵਾਪਸ ਆਕੇ ਜੋ ਵਿਆਹ ਸਮਾਗਮ ਚ ਹੱਦਾਂ ਹੀ ਪਾਰ ਕਰ ਕੀਤੀਆਂ ਉਸ ਨੇ ਤਾਂ ਸਾਰੇ ਪਰਿਵਾਰ ਦੀਆਂ ਖੁਸ਼ੀਆਂ ਰੋਲ ਕੇ ਰੱਖ ਦਿੱਤੀਆਂ,,,,,

ਉਧਰ ਇਸ ਪੂਰੇ ਮਾਮਲੇ ਬਾਬਤ ਸਬ ਇੰਸਪੈਕਟਰ ਰਾਕੇਸ਼ ਕੁਮਾਰ ਦਾ ਕਹਿਣਾ ਐ ਹਮਲੇ ਦੌਰਾਨ ਜਖਮੀ ਹੋਏ ਨੌਜਵਾਨ ਨੂੰ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਹੈ ਅਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਗੁਗੂ ਅਤੇ ਉਸਦੇ ਸਾਥੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ,,,,,,ਅਜਿਹੇ ਚ ਦੇਖਣੇ ਹੋਵੇਗਾ ਕਿ ਪੁਲਿਸ ਇਨਾਂ ਦੋਸ਼ੀਆਂ ਦੇ ਖਿਲਾਫ ਕੀ ਕਾਰਵਾਈ ਕਰਦੀ ਐ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਜੀਜੇ ਦੀ ਬੇਗਾਨੀ ਜਨਾਨੀ ਦੇਖ ਖ਼ਰਾਬ ਹੋਈ ਨੀਅਤ, ਫਿਰ ਸਾਲ਼ੇ ਨੇ ਕਰਤਾ ਆਹ ਕੰਮ

htvteam

ਨੋਟਾਂ ਨਾਲ ਲਿਫਾਫੇ ਭਰਦੇ ਨੌਜਵਾਨਾ ਦੀ ਵੀਡੀਓ ਹੋਈ ਵਾਇਰਲ,ਕਰਫਿਊ ਦੌਰਾਨ ਅਮੀਰ ਬਣਨ ਲਈ ਕਰਵਾ ਰਹੇ ਸੀ ਗਲਤ ਕੰਮ 

Htv Punjabi

ਆਹ ਦੋ ਮੁੰਡੇ ਗੁਦਾਮ ਪਿੱਛੇ ਕਰ ਰਹੇ ਪੁੱਠਾ ਕੰਮ ਉਪਰੋਂ ਬਣ ਗਈ ਵੀਡੀਓ

htvteam

Leave a Comment