Htv Punjabi
Punjab Video

ਦੇਖੋ ਜਵਾਨ ਕੁੜੀ ਨੇ ਕੀ ਕੀਤਾ

ਇਹ ਤਸਵੀਰਾਂ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੀਆਂ ਨੇ ਜਿੱਥੇ ਇਕ ਕੁੜੀ ਇਕ ਪੀੜਤ ਮੁੰਡੇ ਨੂੰ ਲੇਕੇ ਹਸਪਤਾਲ ਪਹੁੰਚੀ ਸੀ,,,,,ਜਿੱਥੇ ਮੁੰਡੇ ਨੂੰ ਦਾਖਲ ਕਰਨ ਲਈ ਕੁੜੀ ਨੇ ਸਟਾਫ ਨਾਲ ਗੱਲਬਾਤ ਕੀਤੀ ਤਾਂ ਹਸਪਤਾਲ ਦੇ ਸਟਾਫ ਵਲੋਂ ਕੁੜੀ ਨਾਲ ਆਨਾ ਕਾਨੀ ਕੀਤੀ ਗਈ,,,,,,ਜਿਸ ਤੋਂ ਬਾਅਦ ਗੁੱਸੇ ਵਿੱਚ ਆਈ ਕੁੜੀ ਨੇ ਪੂਰੇ ਹਸਪਤਾਲ ਚ ਹੰਗਾਮਾ ਕਰ ਦਿੱਤਾ ਕੁੜੀ ਨੇ ਇਲਜ਼ਾਮ ਲਗਾਏ ਨੇ ਕਿ ਮੌਕੇ ਤੇ ਹਸਪਤਾਲ ਚ ਕੋਈ ਵੀ ਡਾਕਟਰ ਮੈਨੂੰ ਨਹੀਂ ਮਿਲਿਆ,,,,,,,,

ਇਹ ਤਸਵੀਰਾਂ ਸਰਕਾਰ ਦੇ ਦਾਆਵਿਆਂ ਚ ਦੱਸੀ ਜਾਂਦੀ ਚੰਗੀ ਸਿਹਤ ਸਹੂਲਤ ਹੋਣ ਦੀ ਪੋਲ ਖੋਲ ਦੀਆਂ, ਮੁੱਖ ਮੰਤਰੀ ਭਗਵੰਤ ਮਾਲ ਵਲੋਂ ਸਰਕਾਰੀ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਸਮੇਂ ਸਿਰ ਆਉਣ ਲਈ ਨਿਰਦੇਸ਼ ਵੀ ਦਿੱਤੇ ਗਏ ਨੇ ਪਰ ਉਸਦੇ ਬਾਵਜ਼ੂਦ ਵੀ ਕੁੜੀ ਨੂੰ ਇਕ ਨਹੀਂ ਮਿਲਿਆ ਜਿਸਦੇ ਚੱਲਦਿਆ ਕੁੜੀ ਨੂੰ ਮਜ਼ਬੂਰ ਹੋਕੇ ਹੰਗਾਮਾ ਕਰਨਾ ਪਿਆ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਇੰਗਲੈਂਡ ‘ਚ ਦੇਖੋ ਕੀ ਹੋਇਆ

htvteam

ਸੁਣੋਂ ਪੁਲਿਸੀਆਂ ਨੇ ਕਿਉਂ ਮਾਰਿਆ ਸੀ ਮੁੰਡੇ ਦੀ ਗੱਲ ‘ਤੇ ਥੱਪੜ, LIVE

htvteam

ਬਕਾਇਆ ਰਾਸ਼ੀ ਨਾ ਮਿਲਣ ‘ਤੇ ਕੀਤਾ ਲੋਕਾਂ ਨੇ ਕੀਤਾ ਆਹ ਕੰਮ

Htv Punjabi

Leave a Comment