Htv Punjabi
Punjab Video

ਦੇਖੋ ਦੁਪਹਿਰੀ ਜਵਾਨ ਔਰਤਾਂ ਅਧੇੜ ਬੰਦੇ ਨਾਲ ਕਰ ਗਈਆਂ ਓਹੀ ਕੰਮ

ਇਤਲਾਹ ਮਿਲਦੇ ਹੀ ਤਫਤੀਸ਼ ਕਰਨ ਲਈ ਮੌਕੇ ‘ਤੇ ਪਹੁੰਚੀ ਪੁਲਿਸ ਨਾਲ ਬਹਿਸਬਾਜ਼ੀ ਕਰ ਰਿਹਾ ਇਹ ਵਿਅਕਤੀ | ਇਹ ਓਹੀ ਵਿਅਕਤੀ ਹੈ ਜਿਸਦੇ ਘਰ ‘ਚ ਦਾਖਲ ਹੋ ਦੋ ਔਰਤਾਂ ਇਸ ਨਾਲ ਚਿੱਟੇ ਦਿਨੀ ਹੀ ਸ਼ਰਮਨਾਕ ਕਾਰੇ ਨੂੰ ਅੰਜਾਮ ਦੇ ਮੌਕੇ ਤੋਂ ਫ਼ਰਾਰ ਹੋ ਗਈਆਂ |
ਸੀਸੀਟੀਵੀ ਵੀਡੀਓ ‘ਚ ਵਿਖਾਈ ਦੇ ਰਹੀਆਂ ਇਹ ਓਹੀ ਜਨਾਨੀਆਂ ਨੇ ਜਿਹਨਾਂ ਦੇ ਕਰਕੇ ਪੂਰੇ ਇਲਾਕੇ ‘ਚ ਹਾਹਾਕਾਰ ਮਚ ਗਈ ਹੈ |

ਮਾਮਲਾ ਹੈ ਜਲੰਧਰ ਦਾ, ਜਿੱਥੇ ਦੇ ਸ਼ਕਤੀ ਨਗਰ ਇਲਾਕੇ ‘ਚ ਨਰੇਸ਼ ਕੁਮਾਰ ਦਾ ਇਹ ਵਿਅਕਤੀ ਆਪਣੇ ਪਰਿਵਾਰ ਨਾਲ ਰਹਿੰਦਾ ਹੈ | ਇਸ ਨਾਲ ਜੋ ਕੁੱਝ ਹੋਇਆ ਸੁਣੋ ਇਸਦੀ ਹੀ ਜ਼ੁਬਾਨੀ |

Related posts

ਨੌਜਵਾਨ ਨੂੰ ਕਮਰੇ ‘ਚ ਸੀ ਅਜਿਹੇ ਗਲਤ ਕੰਮ ਕਰਨ ਦੀ ਆਦਤ; ਦੇਖੋ ਵੀਡੀਓ

htvteam

ਭਾਰੀ ਮੀਂਹ , ਤੂਫਾਨ ਨੇ ਕਿਸਾਨਾਂ ਦੇ ਮੂੰਹ ਆਈ ਬੁਰਕੀ ਖੋਹੀ

htvteam

20, 21 ਦੀ ਦੀਵਾਲੀ ਨੇ ਲੋਕ ਪਾਏ ਚਿੰਤਾ, ਹੋਇਆ ਸਾਫ਼

htvteam