Htv Punjabi
Punjab Video

ਦੇਖੋ ਸਿਆਸਤਦਾਨਾਂ ਦੀ ਸ਼ਰੇਆਮ ਗੁੰਡਾਗਰਦੀ; ਸੋਸ਼ਲ ਮੀਡਿਆ ਤੇ ਅੱਗ ਵਾਂਗ ਵਾਇਰਲ ਹੋ ਰਹੀ ਵੀਡੀਓ

ਮਾਮਲਾ ਹੈ ਪਠਾਨਕੋਟ ਦਾ, ਜਿੱਥੇ ਬੀਤੇ ਦਿਨ ਦੌਲਤਪੁਰ ਸ੍ਰੀ ਰਾਮ ਸ਼ਰਣਮ ਮੰਦਰ ਸਾਹਮਣੇ ਸਾਬਕਾ ਕੌਂਸਲਰ ਤੇ ਭਾਜਪਾ ਆਗੂ ਵਿਜੇ ਚੁੰਨੀ ਨੇ ਵਾਰਡ ਨੰ. 19 ਅਤੇ 39 ਦੀ ਸਾਂਝੀ ਰੈਲੀ ਰੱਖੀ ਸੀ | ਪਤਾ ਲੱਗਣ ਤੇ ਇੱਕ ਵਿਅਕਤੀ ਨੇ ਰੈਲੀ ਨਾ ਕਰਨ ਦੀ ਧਮਕੀ ਦਿੱਤੀ | ਫਿਰ ਸ਼ਾਮ ਵੇਲੇ ਜੋ ਕੁੱਝ ਵਾਪਰਿਆ ਉਹ ਬੇਹੱਦ ਮੰਦਭਾਗਾ ਸੀ |

Related posts

ਕੀ 80 ਸਾਲਾਂ ਬਾਬਾ ਪੁਲਸੀਆਂ ਨੂੰ ਰਗੜ ਸਕਦੈ; ਦੇਖੋ ਵੀਡੀਓ

htvteam

ਸ਼੍ਰੋਮਣੀ ਕਮੇਟੀ ਅਤੇ ਪਿੰਡ ਵਾਸੀ ਆਹਮਣੋ ਸਾਹਮਣੇ

htvteam

ਸਾਲੇ ਤੇ ਜੀਜੇ ਕੋਲ ਮੁੰਬਈ ਬੰਦਰਗਾਹ ਤੋਂ ਆਉਣੀ ਸੀ ਬੰਦੇਖਾਣੀ; ਦੇਖੋ ਵੀਡੀਓ

htvteam