Htv Punjabi
Punjab Video

ਦੇਖੋ ਸਿਮਰਜੀਤ ਬੈਂਸ ਦਾ ਕਿਹੜਾ ਸਾਥੀ ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਜਬਰ ਜਨਾਹ ਦੇ ਮਾਮਲੇ ਵਿੱਚ ਭਗੌੜੇ ਐਲਾਨੇ ਗਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਪੀਏ ਨੂੰ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਮਾਲੇਰਕੋਟਲਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸੁਖਚੈਨ ਸਿੰਘ ਵਜੋਂ ਹੋਈ ਹੈ। ਉਹ ਵੀ ਔਰਤ ਨਾਲ ਜਬਰ ਜਨਾਹ ਕੇਸ ‘ਚ ਭਗੌੜਾ ਸੀ। ਉਸ ਨੂੰ ਐਤਵਾਰ ਰਾਤ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ। ਸੋਮਵਾਰ ਨੂੰ ਅਦਾਲਤ ‘ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ਇਸ ਮਾਮਲੇ ‘ਚ 7 ਲੋਕ ਮੁਲਜ਼ਮ ਹਨ, ਜਿਨ੍ਹਾਂ ਵਿਚੋਂ ਹੁਣ ਤਕ 2 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।  ਪੂਰੀ ਖ਼ਬਰ ਲਈ ਦੇਖੋ ਵੀਡੀਓ : –

Related posts

ਗਰਮੀਆਂ ਦੀ ਸ਼ੌਪਿੰਗ ਏਸ ਥਾਂ ਤੋਂ ਸਸਤੀ ਕਿਤੇ ਹੋਰ, ਨਾ -ਬਾਬਾ -ਨਾ

htvteam

ਟਰੈਕਟਰ ਏਜੰਸੀ ‘ਚ ਆਹ ਕੀ ਕਰਗੇ ਮੁੰਡੇ, ਮਾਲਕ ਸੋਚਾਂ ‘ਚ

htvteam

ਬੰਗਾਲੀ ਨੇ ਦਿਖਾਇਆ ਬੰਗਾਲੀ ਜਾਦੂ ? ਕਿਵੇਂ ਸੋਨੇ ਦੇ ਨਾਲ-ਨਾਲ ਬੰਗਾਲੀ ਆਪ ਵੀ ਹੋਇਆ ਗਾਇਬ

htvteam