Htv Punjabi
Punjab Video

ਦੋ -ਦੋ ਘਰਵਾਲੀਆਂ ਰੱਖਣ ਵਾਲੇ ਡਾਕਟਰ ਸਾਬ੍ਹ ਨੂੰ ਨਾ ਆਈ ਤਿੱਜੀ ਘਰਵਾਲੀ ਰਾਸ

ਅਕਸਰ ਅਸੀ ਸਮਾਜ ਅੰਦਰ ਦੇਖਦੇ ਹਾਂ ਕਿ ਪਹਿਲੇ ਵਿਆਹ ਦੇ ਤਲਾਕ ਤੋਂ ਬਾਅਦ ਜੀਵਨ ਬਤੀਤ ਕਰਨ ਲਈ ਮਰਦ ਜਾਂ ਔਰਤ ਦੂਜਾ ਵਿਆਹ ਕਰ ਲੈਂਦੇ ਨੇ ਪਰ ਦੂਜੇ ਵਿਆਹ ਚ ਵੀ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹਾ ਹੀ ਦੀਪਿਕਾ ਮਹਾਜਨ ਦੇ ਨਾਲ ਹੋਇਆ ਹੈ,,,,,ਕਦੇ ਏਸੇ ਘਰ ਦੇ ਵਿੱਚ ਦੀਪਿਕਾ ਨੂੰ ਇਸਦਾ ਪਤੀ ਵਿਕਰਮ ਸੂਰੀ ਚਾਵਾਂ ਤੇ ਰੀਝਾ ਨਾਲ ਵਿਆਹਕੇ ਲੈਕੇ ਆਇਆ ਸੀ ਪਰ ਅੱਜ ਦੀਪਿਕਾ ਦੋ ਧਾਰੀ ਤਲਵਾਰ ਤੇ ਖੜ੍ਹੀ ਐ ਇਕ ਪਾਸੇ ਪਹਿਲੇ ਵਿਆਹ ਦਾ ਮੁੰਡਾ ਤੇ ਦੂਜੇ ਪਾਸੇ ਉਸਦਾ ਸੂਰੀ ਘਰਵਾਲਾ ਇਸ ਘਰ ਦੇ ਵਿੱਚ ਦੀਪਿਕਾ ਦੇ ਨਾਲ ਜੋ ਹੋ ਰਿਹਾ ਦੀਪਿਕਾ ਦੀ ਹੱਡ ਸੁਣ ਕੇ ਤੁਹਾਡਾ ਮਨ ਪਸੀਜ ਜਾਵੇਗਾ ,,,,,,,ਉਧਰ ਆਪਣੀ ਘਰਵਾਲੀ ਨੂੰ ਛੱਡ ਦੀਪਿਕਾ ਨਾਲ ਵਿਆਹ ਕਰਵਾਉਣ ਵਾਲੇ ਵਿਕਰਮ ਸੂਰੀ ਨੇ ਜੋ ਕਿਹਾ ਉਹ ਵੀ ਸੁਣ ਲਵੋ,,,,,,,,,,,ਜਾਣਕਾਰੀ ਦਿੰਦੇ ਸਰਕਾਰੀ ਹਸਪਤਾਲ ਬਟਾਲਾ ਦੇ ਡਾਕਟਰ ਅਰਵਿੰਦ ਸ਼ਰਮਾ ਨੇ ਦੱਸਿਆ ਉਹ ਵੀ ਸੁਣ ਲਵੋ,,,,,,ਅਰਵਿੰਦ ਸ਼ਰਮਾ ਨੇ ਦੱਸਿਆ ਕਿ ਪਤੀ ਪਤਨੀ ਦਾ ਝਗੜਾ ਸੀ ਪਤਨੀ ਦੇ ਸੱਟਾਂ ਲੱਗੀਆਂ ਹਨ ਜਿਸਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਨੂੰ ਦੱਸ ਦਿੱਤਾ ਗਿਆ ਹੈ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਨਹੀਂ ਰਹੇ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ, ਇਸ ਥਾਂ ‘ਤੇ ਹੋਵੇਗਾ ਸਸਕਾਰ

htvteam

ਐਕਟੀਵਾ ‘ਤੇ ਜਾ ਰਹੀ ਪੀਲੇ ਸੂਟ ਵਾਲੀ ਜਨਾਨੀ ਨਾਲ ਹੋ ਗਿਆ ਕਾਰਾ

htvteam

1500 ਲਈ ਗੁਪਤ ਅੰਗ ‘ਚ ਭਰਕੇ ਲਿਆਇਆ ਸੀ ਅਫ਼ੀਮ, ਜੇਲ ‘ਚ ਵੜਦੇ ਈ ਪੁਲਿਸ ਨੇ ਕਰ ਲਿਆ ਨੰਗਾ, ਗ੍ਰਿਫ਼ਤਾਰ

Htv Punjabi

Leave a Comment