Htv Punjabi
Punjab Video

ਦੋਸਤ ਦੇ ਕਮਰੇ ‘ਚ ਜਾਣ ਲੱਗੇ ਰੱਖਿਓ ਧਿਆਨ, ਕਿਤੇ ਤੁਹਾਡੇ….

ਵੀਡੀਓ ਚ ਦਿਖਾਈ ਦਿੰਦੇ ਨੌਜਵਾਨ ਮਨਪ੍ਰੀਤ ਸਿੰਘ ਦੀ ਤਸਵੀਰ ਹੈ ਜੋ ਕਿ ਚੰਗੇ ਭਵਿੱਖ ਲਈ ਕਰੀਬ ਨੌ ਮਹੀਨੇ ਪਹਿਲਾਂ ਅਮਰੀਕਾ ਗਿਆ ਸੀ ਜੋ ਕਿ ਜਿਲ੍ਹਾ ਕਪੂਰਥਲਾ ਦੇ ਪਿੰਡ ਸੁਰਖਪੁਰ ਦਾ ਰਹਿਣ ਵਾਲਾ ਸੀ ਏਸ ਪਿੰਡ ਦੇ ਵਿੱਚ ਉਦੋਂ ਮਾਤਮ ਛਾ ਗਿਆ ਜਦੋਂ ਪਰਿਵਾਰ ਨੂੰ ਮਨਪ੍ਰੀਤ ਸਿੰਘ ਦੀ ਮੌਤ ਦੀ ਖਬਰ ਮਿਲੀ ਜਿਸਤੋਂ ਬਾਅਦ ਘਰ ਦੇ ਵਿੱਚ ਕਿਰਨੇ ਪੈ ਗਏ ਅਤੇ ਪੂਰੇ ਇਲਾਕੇ ਚ ਸੋਗ ਦੀ ਲਹਿਰ ਪਸਰ ਗਈ ,ਪਰਿਵਾਰ ਮੁਤਾਬਿਕ ਦੱਸਿਆ ਜਾ ਰਿਹਾ ਕੀ ਬ੍ਰੇਨ ਅਟੈਕ ਹੋਣ ਕਾਰਨ ਨੌਜਵਾਨ ਦੀ ਮੌਤ ਹੋਈ ਐ ਦੱਸਿਆ ਜਾ ਰਿਹਾ ਕੀ ਵਿਧਵਾ ਮਾਂ ਦਾ ਇਕਲੌਤਾ ਸਹਾਰਾ ਸੀ ਫਿਲਹਾਲ ਪਰਿਵਾਰ ਡੂੰਗੇ ਸਦਮੇਂ ਚ ਹੈ ਬਹੁਤੀ ਗੱਲਬਾਤ ਕਰਨ ਦੀ ਸਥਿਤੀ ਚ ਨਹੀਂ ਐ ਪਰ ਫੇਰ ਵੀ ਵੱਡਾ ਜਿਗਰਾ ਕਰ ਮ੍ਰਿਤਕ ਨੌਜਵਾਨ ਦੇ ਚਾਚੇ ਹੋਰਾਂ ਨੇ ਮੀਡੀਆ ਦੇ ਕੈਮਰੇ ਅੱਗੇ ਆਕੇ ਜੋ ਦੱਸਿਆ ਉਹ ਸੁਣ ਤੁਹਾਡੀ ਰੂਹ ਕੰਬ ਜਾਵੇਗੀ,,,,,,,,,,,

ਤਰਸੇਮ ਸਿੰਘ ਹੋਰਾਂ ਦਾ ਕਹਿਣਾ ਐ ਕੀ ਨੌਜਵਾਨ ਦੀ ਮ੍ਰਿਤਕ ਦੇਹ ਭਾਰਤ ਲਿਆਕੇ ਸਸਕਾਰ ਕੀਤਾ ਜਾਵੇਗਾ ,ਮ੍ਰਿਤਕ ਨੂੰ ਭਾਰਤ ਲਿਉਣ ਲਈ ਸਰਕਾਰ ਅੱਗੇ ਗੁਹਾਰ ਲਗਾਈ ਐ ਖੈਰ ਇਸ ਤਰ੍ਹਾਂ ਵਿਦੇਸ਼ਾਂ ਚ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਲਾ ਥੱਮਣ ਦਾ ਨਾਮ ਨਹੀਂ ਲੈ ਰਿਹਾ ਜੋ ਕਿ ਬਹੁਤ ਹੀ ਚਿੰਤਾ ਦਾ ਵਿੱਸ਼ਾ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਸੁਹਾਗ ਦਾ ਚੂੜਾ ਪਾ ਕੇ ਦੁਲਹਨ ਦੀ ਤਰ੍ਹਾਂ ਸਜੀ ਪ੍ਰੇਮਿਕਾ ਅਤੇ ਫੇਰ ਪ੍ਰੇਮੀ ਜੋੜੇ ਨੇ ਖਾਧਾ ਜ਼ਹਿਰ

Htv Punjabi

ਸਟਾਫ਼ ਬਦਸਲੂਕੀ ਮਾਮਲੇ ਦਾ ਅਸਲ ਸੱਚ! ਨਰਸ ਨੇ ਨਹੀਂ ਜਨਾਨੀ ਨੇ ਕੀਤਾ ਸੀ ਆਹ ਕੰਮ

htvteam

ਆਹ 4 ਖਾਜੂਰਾਂ ਬੰਦੇ ਦਾ ਘਰ ਕਰ ਦਿੰਦੀਆਂ ਨੇ ਪੂਰਾ

htvteam

Leave a Comment