Punjab Videoਦਫ਼ਤਰ ਮੂਹਰੇ ਗੱਲਾਂ ਮਾਰਨਾ ਆੜ੍ਹਤੀਏ ਨੂੰ ਪਿਆ ਮਹਿੰਗਾ; ਚੋਰੀ ਦੀ ਹਰਕਤ ਸੀਸੀਟੀਵੀ ਕੈਮਰੇ ‘ਚ ਕੈਦ by htvteamDecember 4, 20210771 Share0 ਤੁਸੀਂ ਇਸ ਸੀਸੀਟੀਵੀ ਵਿਚ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਜਿਸਨੇ ਸਰ ਤੇ ਮਫਲਰ ਬੰਨਿਆ ਹੋਇਆ ਹੈ ਡੱਬੇ ਪੈਰੀਂ ਦਫਤਰ ਅੰਦਰ ਆਉਂਦਾ ਹੈ | ਫਿਰ ਏਧਰ ਓਧਰ ਨਜ਼ਰ ਮਾਰਦਾ ਹੋਇਆ ਮੇਜ ਦਾ ਦਰਜ਼ ਖੋਲ੍ਹਦਾ ਹੈ ਤੇ ਫਿਰ ਉਸ ‘ਚੋਂ ਕੁੱਝ ਕੱਢ ਕੇ ਫਰਾਰ ਹੋ ਜਾਂਦਾ ਹੈ |