Htv Punjabi
Punjab Video

ਨਵੀਂ ਵਿਆਹੀ ਚੂੜੇ ਵਾਲੀ ਦੇਖੋ ਕਿਸ ਹਾਲ ‘ਚ ਮੰਜੇ ਤੇ ਮਿਲੀ

ਮਾਮਲਾ ਹੈ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਪਿੰਡ ਕੱਚੇ ਪੱਕੇ ਕੋਠੇ ਦਾ, ਜਿੱਥੇ ਤਿੰਨ ਮਹੀਨੇ ਪਹਿਲਾਂ ਜ਼ਿਲ੍ਹਾ ਜਲੰਧਰ ਦੇ ਪਿੰਡ ਮਾਹਲਾ ਦੇ ਸੁਰਿੰਦਰ ਸਿੰਘ ਨੇ ਆਪਣੀ 21 ਸਾਲ ਦੀ ਧੀ ਸ਼ਰਨਪ੍ਰੀਤ ਕੌਰ ਦਾ ਵਿਆਹ ਪਿੰਡ ਕੱਚੇ ਪੱਕੇ ਦੇ ਦਵਿੰਦਰ ਸਿੰਘ ਨਾਲ ਕੀਤਾ ਸੀ | ਕੁੜੀ ਦੇ ਪੇਕਿਆਂ ਨੂੰ ਅਚਾਨਕ ਫੋਨ ਆਉਂਦਾ ਹੈ ਕਿ ਸ਼ਰਨਪ੍ਰੀਤ ਦੀ ਹਾਰਟ ਅਟੈਕ ਨਾਲ ਅਚਾਨਕ ਮੌਤ ਹੋ ਗਈ ਹੈ | ਪੇਕੇ ਜਾ ਕਰ ਜਦ ਕੁੜੀ ਦੀ ਲਾਸ਼ ਦੇਖਦੇ ਨੇ ਤਾਂ ਸੀਨ ਦੇਖ ਉਹਨਾਂ ਦੀ ਰੋਹ ਕੰਭ ਜਾਂਦੀ ਹੈ |

Related posts

ਈਸਾਈ ਭਾਈਚਾਰੇ ਨੇ ਕਿਸਾਨਾਂ ਦੇ ਹੱਕ ਵਿੱਚ ਸਾੜਿਆ ਮੋਦੀ ਸਰਕਾਰ ਦਾ ਪੁਤਲਾ

htvteam

ਦੋਸਤ ਨੇ ਪਿਆਰ-ਪਿਆਰ ‘ਚ ਦਿੱਤੀ ਦੋਸਤ ਨੂੰ ਮੌ-ਤ

htvteam

ਨਹੀਂ ਰਹੇ ਬਾਪੂ ਸੂਰਤ ਸਿੰਘ

htvteam