Htv Punjabi
Punjab Video

ਨਸ਼ਾ ਤਸਕਰਾਂ ਨੇ ਫੌਜੀ ਦਾ ਕਤਰਾ ਅਜਿਹਾ ਹਾਲ

ਨਸ਼ਾ ਤਸਕਰਾਂ ਦੇ ਹੁਣ ਹੌਂਸਲੇ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਨੇ ਉਨ੍ਹਾਂ ਨੂੰ ਨਾ ਕਿਸੇ ਕਾਨੂੰਨ ਦਾ ਡਰ ਰਿਹਾ ਨਾ ਹੀ ਪੁਲਿਸ ਦਾ ਖੌਫ ਇਸ ਗੱਲ ਦੀ ਗਵਾਹੀ ਭਰਦੀਆਂ ਇਸ ਬੈਡ ਤੇ ਪਏ ਜ਼ਖਮੀ ਫੌਜੀ ਦੀਆਂ ਇਸ ਫੌਜੀ ਦੀ ਸਿਰਫ ਇਹੋ ਗਲਤੀ ਸੀ ਕੀ ਇਸਨੇ ਨਸ਼ੇ ਦਾ ਵਿਰੋਧ ਕੀਤਾ ਜਿਸਤੋਂ ਬਾਅਦ ਨਸ਼ੇ ਤਸਕਰਾਂ ਨੇ ਫੌਜੀ ਦੀ ਬੂਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਐ
ਜ਼ਖਮੀ ਫੌਜੀ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਅਤੇ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਖਿਲਾਫ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ,,,,,,,,

ਸੱਤਾ ਵਿੱਚ ਪੈਰ ਧਰਨ ਤੋਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਅੱਡੀਆਂ ਚੁੱਕ ਇਹ ਦਾਅਵੇ ਕੀਤੇ ਸਨ ਕਿ ਚਾਰ ਮਹੀਂਨੇ ਅੰਦਰ ਨਸ਼ਾ ਖਤਮ ਕਰ ਦਿਆਂਗੇ ਨਸ਼ਾ ਤਾਂ ਖਤਮ ਨਹੀਂ ਹੋਇਆ ਪਰ ਮਾਵਾਂ ਦੇ ਪੁੱਤ ਜ਼ਰੂਰ ਖਤਮ ਹੋ ਰਹੇ ਨੇ ਇਸ ਨਸ਼ੇ ਦੇ ਦੈਂਤ ਨਾਲ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਖੇਤਾਂ ‘ਚ ਮੋਟਰ ‘ਤੇ ਜਾ ਮੁੰਡੇ ਕਰਦਾ ਸੀ ਗੰਦੇ ਗੰਦੇ ਕੰਮ

htvteam

ਗੁਰੂ ਘਰ ‘ਚ ਕੀ ਹੋਇਆ ?

htvteam

ਨਵ ਵਿਆਹਿਆ ਜੋੜਾ ਕਮਰੇ ਚ ਪਿਆ ਸੀ ਸੁੱਤਾ, ਉੱਪਰੋਂ ਗੈਰ ਨੌਜਵਾਨ ਨੇ ਬੋਚਕੇ ਖੋਲ ਲਈ ਕਮਰੇ ਦੀ ਕੁੰਡੀ

htvteam

Leave a Comment