Htv Punjabi
Punjab Video

ਖੇਤਾਂ ‘ਚ ਮੋਟਰ ‘ਤੇ ਜਾ ਮੁੰਡੇ ਕਰਦਾ ਸੀ ਗੰਦੇ ਗੰਦੇ ਕੰਮ

ਮਾਮਲਾ ਹੈ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਅੱਕੂ ਵਾਲਾ, ਜਿੱਥੇ ਦਾ 25 ਸਾਲ ਦਾ ਨੌਜਵਾਨ ਸੰਤੋਖ ਸਿੰਘ ਟੈਣੀ ਤੂੜੀ ਬਨਾਉਣ ਵਾਲੀ ਮਸ਼ੀਨ ਤੇ ਕੰਮ ਕਰਨ ਤੋਂ ਬਾਅਦ ਘਰ ਵਾਪਿਸ ਆ ਕੁੱਝ ਸਮੇਂ ਬਾਅਦ ਫਿਰ ਖੇਤਾਂ ਵਿਚ ਚਲਿਆ ਗਿਆ | ਫੇਰ ਸੂਚਨਾ ਮਿਲਣ ਤੇ ਜਦ ਪਿੰਡ ਵਾਲਿਆਂ ਅਤੇ ਪਰਿਵਾਰ ਨੇ ਪਾਣੀ ਵਾਲੀ ਇਸ ਮੋਟਰ ‘ਤੇ ਜਾ ਸੀਨ ਦੇਖਿਆ ਤਾਂ ਸਭ ਦੇ ਹੋਸ਼ ਉੱਡ ਗਏ | ਟੈਣੀ ਪਾਣੀ ‘ਚ ਡਿੱਗਾ ਪਿਆ ਸੀ ਤੇ ਉਸਦੀ ਮੌਤ ਹੋ ਚੁੱਕੀ ਸੀ | ਫੇਰ ਜਦ ਉਸਨੂੰ ਬਾਹਰ ਕੱਢਿਆ ਗਿਆ ਤਾਂ ਮੁੰਡੇ ਦੇ ਹੱਥ ‘ਚੋਂ ਟੀਕਾ ਮਿਲਿਆ |

Related posts

ਪ੍ਰਿੰਸੀਪਲ ਨੇ ਡਾਂਟਿਆ ‘ਤੇ ਵਿਦਿਆਰਥਣ ਨੇ ਹੱਥ ਦੀਆਂ ਨਸਾਂ ਕੱਟਣ ਦੀ ਕੀਤੀ ਕੋਸ਼ਿਸ਼

Htv Punjabi

ਪੰਜਾਬ ‘ਚ ਸਰਗਮ ਹੋਇਆ ਬੱਚੇ ਚੁੱਕਣ ਵਾਲਾ ਗਿਰੋਹ ਆਪਣੇ ਬੱਚਿਆਂ ਦਾ ਰੱਖੋ ਖਿਆਲ, ਆ ਦੇਖੋ ਕਿਵੇਂ ਚੁੱਕ ਭੱਜਣ ਲੱਗਿਆ

htvteam

ਕੱਚੀ ਉਮਰ ਦੇ ਇਕੱਲੇ ਮੁੰਡੇ ਨੂੰ ਪੈ ਗਿਆ ਘੇਰਾ, ਬਣੀ ਵੀਡੀਉ

htvteam