Htv Punjabi
Punjab

ਨਹੀਂ ਰਹੇ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ, ਇਸ ਥਾਂ ‘ਤੇ ਹੋਵੇਗਾ ਸਸਕਾਰ

ਪੰਜਾਬੀ ਲੋਕ ਗਾਇਕ ਕੇ ਦੀਪ ਵੀਰਵਾਰ ਸ਼ਾਮ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਨੇ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਦੀਪ ਹਸਪਤਾਲ ਵਿਖੇ ਆਪਣੇ ਆਖਰੀ ਸਾਹ ਲਏ। ਉਹ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੀ ਉਮਰ 80 ਦੇ ਕਰੀਬ ਸੀ। ਲੋਕ ਗਾਇਕ ਤੇ ਸਵ. ਜਗਮੋਹਣ ਕੌਰ ਨਾਲ ਉਨ੍ਹਾਂ ਦੀ ਜੋੜੀ ਕਾਫੀ ਮਸ਼ਹੂਰ ਸੀ।

ਕੇ. ਦੀਪ ਦਾ ਅੰਤਿਮ ਸਸਕਾਰ ਸ਼ੁੱਕਰਵਾਰ ਨੂੰ ਦੁਪਹਿਰ 2 ਵਜੇ ਮਾਡਲ ਟਾਊਨ ਐਕਸਟੈਸ਼ਨ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

Related posts

ਸੈਰ ਕਰਨ ਗਈ ਮਹਿਲਾ ਨਾਲ ਦੇਖੋ ਕੀ ਹੋਇਆ

htvteam

ਹਰੇਕ ਟੱਬਰ ਨੂੰ 20 ਹਜ਼ਾਰ ‘ਚ ਮਿਲੇਗਾ ਮਾਡਰਨ ਲੁੱਕ ਵਾਲਾ ਘਰ, ਦੇਖੋ ਕਿਵੇਂ

htvteam

ਮੱਛੀ ਖਾ ਕੇ ਭੱਜਦੇ ਗਾਹਕਾਂ ਪਿੱਛੇ ਗਏ ਬਜ਼ੁਰਗ ਦੁਕਾਨਦਾਰ ਨੂੰ ਦੇਖੋ ਕਿਵੇਂ ਕੁਚਲ ਗਏ ਬਦਮਾਸ਼!

Htv Punjabi