Htv Punjabi
Crime Punjab Video

ਨੌਜਵਾਨ ਨੇ ਜੇਬ ਚੋਂ ਕੱਢੀ ਅਜਿਹੀ ਚੀਜ਼, ਭੱਜੇ ਫਿਰਨ ਲੋਕ

ਲੁਧਿਆਣਾ ਚ ਢਾਬੇ ਦੇ ਬਾਹਰ ਬਾਈਕ ਦੀ ਟੱਕਰ ਨੂੰ ਲੈ ਕੇ ਵਿਵਾਦ
ਨੌਜਵਾਨ ਨੇ ਪਿਸਤੌਲ ਕੱਢ ਧਮਕਾਇਆ
ਵੀਡੀਓ ਆਈ ਸਾਹਮਣੇ
ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ
ਲੁਧਿਆਣਾ ਦੇ ਮੁੰਡੀਆਂ ਚੌਂਕੀ ਅਧੀਨ ਪੈਂਦੇ ਨਿਊ ਸੁੰਦਰ ਨਗਰ ਇਲਾਕੇ ਚ ਇੱਕ ਢਾਬੇ ਤੇ ਚਾਹ ਪੀਣ ਆਏ ਨੌਜਵਾਨਾਂ ਵੱਲੋਂ ਸਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ 22 ਨੂੰ ਟੱਕਰ ਮਾਰਨ ਤੋਂ ਬਾਅਦ ਇਹ ਵਿਵਾਦ ਹੋਇਆ ਜਿੱਥੇ ਨੌਜਵਾਨ ਦੀ ਸ਼ਰੇਆਮ ਕੁੱਟਮਾਰ ਕੀਤੀ ਗਈ ਅਤੇ ਪਿਸਟਲ ਤਾਣ ਕੇ ਉਹ ਇਲਾਕੇ ਚ ਦਹਿਸ਼ਤ ਫੈਲਾ ਮੌਕੇ ਤੋਂ ਚਲੇ ਗਏ ਜਿਸ ਨੂੰ ਲੈ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੀੜਤਾਂ ਨੇ ਦੱਸਿਆ ਕਿ ਚਾਹ ਪੀਣ ਆਏ ਨੌਜਵਾਨਾਂ ਦੀ ਕਾਰ ਸਵਾਰ ਨੌਜਵਾਨਾਂ ਨਾਲ ਟੱਕਰ ਹੋਈ ਜਿਸ ਤੋਂ ਬਾਅਦ ਉਨਾਂ ਦਾ ਵਿਵਾਦ ਹੋ ਗਿਆ ਹਾਲਾਂਕਿ ਇੰਡੀਕੇਟਰ ਟੁੱਟਣ ਤੋਂ ਬਾਅਦ ਉਹਨਾਂ ਨੇ ਸਹੀ ਕਰਾਉਣ ਦੀ ਵੀ ਗੱਲ ਕਹੀ ਲੇਕਿਨ ਆਪਸ ਵਿੱਚ ਗਾਲੀ ਗਲੋਚ ਤੋਂ ਬਾਅਦ ਉਹ ਮਾਰਕੁੱਟ ਤੇ ਉੱਤਰ ਆਏ ਅਤੇ ਇਸੇ ਦੌਰਾਨ 7 ਤੋਂ ਅੱਠ ਨੌਜਵਾਨਾਂ ਨੇ ਆ ਕੇ ਹਮਲਾ ਕਰ ਦਿੱਤਾ ਉਹਨਾਂ ਇਸ ਦੌਰਾਨ ਇਨਸਾਫ ਦੀ ਮੰਗ ਕੀਤੀ ਹੈ।

ਉਧਰ ਜਦੋਂ ਇਸ ਸੰਬੰਧ ਵਿੱਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਉਹਨਾਂ ਕਿਹਾ ਕਿ ਇਹ ਲੜਾਈ ਝਗੜਾ ਜਰੂਰ ਹੋਇਆ ਹੈ ਲੇਕਿਨ ਸੀਸੀਟੀਵੀ ਵਿੱਚ ਹਥਿਆਰ ਨਹੀਂ ਬਲਕਿ ਪਿਸਟਲ ਵਾਲਾ ਲੈਟਰ ਦਿਖਾਈ ਦੇ ਰਿਹਾ ਹੈ। ਅਤੇ ਜਲਦ ਹੀ ਇਸ ਬਾਬਤ ਜਾਂਚ ਤੋਂ ਬਾਅਦ ਖੁਲਾਸਾ ਕੀਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਰਾਬ ਦੀ ਬੋਤਲ ਫੜਾਉਣ ਵਾਲੀ ਜਗ੍ਹਾ ਚ ਵੜ ਗਿਆ ਸੁੱਕਿਆ ਜਾ ਮੁੰਡਾ

htvteam

ਧਰੀਆਂ ਰਹਿ ਗਈਆਂ ਸਰਕਾਰ ਦੀਆਂ ਲਿਸਟਾਂ, ਦੁਕਾਨਦਾਰ ਫੋਨ ਬੰਦ ਕਰੀ ਬੈਠੇ ਨੇ, ਜਿਨ੍ਹਾਂ ਦੇ ਖੁੱਲੇ ਨੇ ਕਹਿੰਦੇ ਮਾਲ ਹੈ ਨੀਂ

Htv Punjabi

ਜਨਾਨੀ ਰੁੱਖਾਂ ਦੇ ਝੁੰਡ ਓਹਲੇ ਹੀ ਕਰ ਰਹੀ ਸੀ ਓਹੀ……. ਫਿਰ ਪੁਲਿਸ ਨੇ ਚਾਰ ਬੰਦਿਆਂ ਨੂੰ ਰੰਗੇ ਹੱਥੀ ਕੀਤਾ ਕਾਬੂ

htvteam

Leave a Comment