Htv Punjabi
Punjab Video

ਪਿੰਡ ਚੋਂ ਕਿਵੇਂ ਅੱਡੀਆਂ ਚੁੱਕ ਭੱਜੇ ਅਫ਼ਸਰ

ਇਹ ਤਸਵੀਰਾਂ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਸਰਾਵਾਂ ਦੀਆਂ ਨੇ ਜਿੱਥੇ ਕਬਜ਼ੇ ਵਾਲੀ ਪੰਚਾਇਤੀ ਜ਼ਮੀਨ ਨੂੰ ਲੈਕੇ ਅਦਾਲਤ ਨੇ ਆਪਣਾ ਰੁੱਖ ਸਖਤ ਕਰ ਲਿਆ ਐ ਦੱਸ ਦੀਏ ਕਿ ਲੰਮੇ ਸਮੇਂ ਤੋਂ ਏਸ ਪਿੰਡ ਦੀ ਪੰਚਾਇਤੀ ਜ਼ਮੀਨ ਤੇ ਹਰਪਾਲ ਸਿੰਘ ਹੋਰਾਂ ਦਾ ਕਬਜ਼ਾਂ ਕੀਤਾ ਹੋਇਆ ਜਿਸਨੂੰ ਛਡਵਾਉਣ ਲਈ ਅੱਜ ਪ੍ਰਸ਼ਾਸ਼ਨ ਪਿੰਡ ਪਹੁੰਚਿਆ ਸੀ ਪਰ ਉੱਥੇ ਹੀ ਕੁਝ ਲੋਕਾਂ ਵੱਲੋਂ ਪ੍ਰਸ਼ਾਸਨ ਦੀ ਗੱਡੀ ਘੇਰੀ ਗਈ ਅਤੇ ਇਸ ਦੌਰਾਨ ਥੋੜੀ ਲੋਕਾਂ ਚ ਤਲਖੀ ਵੀ ਦੇਖਣ ਨੂੰ ਮਿਲੀ ਐ,,,,,,,,,,,

ਬੀਡੀਪੀਓ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਸਾਨੂੰ 12 ਏਕੜ ਜ਼ਮੀਨ ਛੁਡਾਉਣ ਦੇ ਹੁਕਮ ਦਿੱਤੇ ਗਏ ਹਨ ਪਰ ਪਿੰਡ ਲੋਕਾਂ ਦੇ ਵਿਰੋਧ ਕਾਰਨ ਸਾਨੂੰ ਖਾਲੀ ਹੱਥ ਮੁੜਨਾ ਪਿਆ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਸੁਖਬੀਰ ਬਾਦਲ ਨੇ ਕਿਹਾ ਕੈਪਟਨ ਝੂਠ ਬੋਲਦੈ ਕੈਪਟਨ ਨੇ ਕਿਹਾ ਆਜਾ ਫੇਰ ਮੈਦਾਨ ‘ਚ ਭੱਜਦਾ ਕਿਉਂ ਹੈਂ ?

Htv Punjabi

ਦੇਸੀ ਘੀ ਖਾਣ ਦਾ ਆਹ ਤਰੀਕਾ ਤੁਹਾਨੂੰ ਕਿਸੇ ਨੇ ਨਹੀਂ ਦੱਸਣਾ

htvteam

ਇੱਕ ਹੋਰ ਨੂੰਹ ਨਾਲ ਸਹੁਰੇ ਪਰਿਵਾਰ ਨੇ ਟੱਪੀਆਂ ਹੱਦਾਂ ? ਸੀਨ ਰੌਂਗਟੇ ਖੜ੍ਹੇ ਕਰਨ ਵਾਲਾ

htvteam

Leave a Comment