Htv Punjabi
Punjab Video

ਪਿੰਡਾਂ-ਸ਼ਹਿਰਾਂ ਦੀਆਂ ਅਜਿਹੀਆਂ ਗਲੀਆਂ ‘ਚੋਂ ਲੰਘਣ ਵੇਲੇ ਰਹਿਓ ਸਤੱਰਕ

ਏਸ ਸੁੰਨ੍ਹ ਸਾਨ ਗਲੀ ਚ ਇਹ ਬੰਦਾ ਆਪਣੀ ਰੇਹੜੀ ਲੈਕੇ ਜਾ ਰਿਹਾ ਜੋ ਕਿ ਸਬਜੀ ਵੇਚਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਪਰ ਏਸ ਨੂੰ ਦੋ ਮੁੰਡਿਆਂ ਨੇ ਸਬਜੀ ਖਰੀਦਣ ਬਹਾਨੇ ਗਲੀ ਵਿੱਚ ਰੋਕ ਲਿਆ ਤੇ ਫਿਰ ਉਸਨੂੰ ਡਰਾ ਧਮਕਾਕੇ ਉਸਦੇ ਪੈਸੇ ਅਤੇ ਮੋਬਾਇਲ ਖੋਹ ਲਿਆ ਹੈ ਜਿਨ੍ਹਾਂ ਘਟੀਆ ਹਰਕਤ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ ,ਦਰਸਲ ਇਹ ਘਟਨਾ ਜਲੰਧਰ ਦੇ ਸ਼ੀਤਲ ਨਗਰ ਦੀ ਹੈ ਜਿੱਥੇ ਦਿਨ ਦਿਹਾੜੇ ਦੋ ਲੁਟੇਰਿਆਂ ਨੇ ਕਿਵੇਂ ਬੇਖੌਫ ਹੋਕੇ ਸਬਜੀ ਵਿਕਰੇਤਾ ਨੂੰ ਨਿਸ਼ਾਨਾ ਬਣਾਇਆ ਹੈ ਸੋ ਜੇਕਰ ਜਲੰਧਰ ਸ਼ਹਿਰ ਦੀ ਗੱਲ ਕਰੀਏ ਤਾਂ ਦਿਨ ਪ੍ਰਤੀ ਦਿਨ ਅਪਰਾਧ ਵੱਧ ਜਾ ਰਿਹਾ ਹੈ ,,,,,,,,

ਪਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਸੂਬੇ ਚ ਸ਼ਾਂਤੀ ਹੋਣ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤਾਂ ਤੁਹਾਡੇ ਸਾਹਮਣੇ ਨੇ ਆਖਿਰ ਕਦੋਂ ਥੱਮਣਗੀਆਂ ਇਹ ਵਾਰਦਾਤਾਂ ਜਾਂ ਫਿਰ ਲੋਕ ਐਵੇਂ ਹੀ ਲੁੱਟੇ ਜਾਣਗੇ ਦੇਖਣ ਵਾਲੀ ਗੱਲ ਇਹ ਰਹਿਗੀ ਕੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਇਨ੍ਹਾਂ ਨੂੰ ਰੋਕਣ ਲਈ ਕੀ ਕਦਮ ਚੁੱਕਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਠਿੰਡੇ ਦੀਆਂ ਜਨਾਨੀਆਂ ਹੋਈਆਂ ਤੱਤੀਆਂ, ਲਿਆ ਸਟੈਂਡ, MLA ਕਰਾਤਾ ਚੁੱਪ

htvteam

ਨੌਜਵਾਨ ਨੇ ਕਮਰੇ ‘ਚ ਵਾੜ ਨਾਬਾਲਿਗ ਭੈਣ ਨਾਲ ਟੱਪੀਆਂ ਹੱਦਾਂ

htvteam

ਕਿਸਾਨ ਦੀ ਧੀ ਨੇ ਛੂਹਿਆ ਅਸਮਾਨ

htvteam

Leave a Comment