Htv Punjabi
Crime Punjab Video

ਪੁਲਿਸ ਨੇ ਕਾਬੂ ਕੀਤਾ ਬੇਸ਼ਰਮ ਚੋਰ !

ਬਾਘਾਪੁਰਾਣਾ ਪੁਲਿਸ ਨੇ ਵੱਡੀ ਕਾਮਯਾਬੀ ਕੀਤੀ ਹਾਸਲ
ਦਿਨ ਦਿਹਾੜੇ ਘਰਾਂ ਚ ਚੋਰੀਆਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਗਿਰਫਤਾਰ ਕੀਤੇ ਗਏ ਆਰੋਪੀ ਤੇ ਪਹਿਲਾਂ ਵੀ ਨੇ ਭਾਈ ਮੁਕਦਮੇ ਦਰਜ
ਸੋਨਾ ਚਾਂਦੀ ਅਤੇ ਬਾਈਕ ਪੁਲਿਸ ਨੇ ਕੀਤੀ ਬਰਾਮਦ
ਮੋਗਾ ਦੇ ਵਾਘਾ ਪੁਰਾਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਪੁਲਿਸ ਨੇ ਚੋਰ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀਤੇ ਗਏ ਮੈਂਬਰ ਤੇ ਪਹਿਲਾਂ ਹੀ 22 ਮੁਕਦਮੇ ਦਰਜ ਨੇ ਦੱਸਿਆ ਜਾ ਰਿਹਾ ਕਿ ਇਸ ਦੇ ਕੋਲੋਂ ਸੁਣਨਾ ਚਾਂਦੀ ਦੇ ਗਹਿਣੇ ਤੇ ਨਾਲ ਇੱਕ ਮੋਟਰ ਸਾਈਕਲ ਵੀ ਬਰਾਮਦ ਕੀਤਾ। ਬਾਕੀ ਪੁਲਿਸ ਵੱਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਵੱਡੇ ਖੁਲਾਸੇ ਹੋਣ ਦੀ ਸ਼ੰਕਾ ਜਤਾਏ ਜਾ ਰਹੀ ਹੈ ਤਾਂ ਕਿ ਇਹਨਾਂ ਦੇ ਹੋਰ ਗਿਰੋਹ ਦੇ ਮੈਂਬਰਾਂ ਤੱਕ ਹੱਥ ਪਹੁੰਚਿਆ ਜਾ ਸਕੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਪ ਈ ਬਚ ਲੋ ਜੇ ਬਚ ਸਕਦੇ ਓ ਕੋਰੀਨਾ ਤੋਂ ਤਾਂ, ਆਹ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਤਾਂ 15 ਕੇਸ ਆਉਣ ਤੇ ਮੁੜ ਹੋਵੇਗਾ ਪਹਿਲਾਂ ਵਰਗਾ …

Htv Punjabi

ਜਿੱਥੇ ਅਮਰੀਕਨ ਡਾਕਟਰ ਫੇਲ੍ਹ ਉੱਥੇ ਦੇਸੀ ਡਾਕਟਰ ਬਣਾ ਦਿੰਦੈ ਦਿਲ ਦੀ ਰੇਲ

htvteam

ਆਹ ਜਨਾਨੀ ਤੇ ਬੰਦਾ ਦੇਖੋ ਕੀ ਕਰਦੇ ਸੀ

htvteam

Leave a Comment