Htv Punjabi
Punjab Video

ਪੈਸਿਆਂ ਦੇ ਲਾਲਚ ਨੇ ਦੇਖੋ ਕਿਵੇਂ ਫਸਾਇਆ ਕਸੂਤਾ ਆਹ ਬੰਦਾ

ਇਨ੍ਹਾਂ ਤਸਵੀਰਾਂ ਦੇ ਵਿੱਚ ਜੋ ਬੰਦਾ ਖੂੰਡੀ ਦੇ ਸਹਾਰੇ ਤੁਰਿਆ ਆਉਂਦਾ ਹੈ ਇਸਦਾ ਨਾਮ ਬਲਜੀਤ ਸਿੰਘ ਐ ਜੋ ਕਿ ਬਠਿੰਡਾ ਦੇ ਫੂਲ ਵਿਖੇ ਬਤੋਰ ਮਾਲ ਪਟਵਾਰੀ ਤਾਇਨਾਤ ਹੈ ਜਿਸਦੇ ਕਾਰਮਾਨੇ ਸੁਣ ਤੁਸੀ ਵੀ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਗੇ,ਇਕ ਪਾਸੇ ਤਾਂ ਨੌਜਵਾਨ ਦਿਹਾੜੀਆਂ ਕਰਕੇ ਆਪਣੇ ਘਰਦਾ ਗੁਜ਼ਾਰਾ ਚਲਾਉਂਦੇ ਹਨ ਪਰ ਏਸ ਪਟਵਾਰੀ ਦੀ ਮੋਟੀ ਤਨਖਾਹ ਨਾਲ ਜਦੋਂ ਢਿੱਡ ਨਾ ਭਰਿਆ ਤਾਂ ਏਸ ਨੇ ਕੋਈ ਜ਼ਮੀਨੀ ਕੰਮ ਕਰਵਾਉਂਣ ਦੇ ਬਦਲੇ ਰਿਸ਼ਵਤ ਮੰਗੀ ਜਿਸਨੂੰ ਵਿਜੀਲੈਸ ਨੇ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ,,,,,,,

ਵਿਜੀਲੈਂਸ ਅਧਿਕਾਰੀ ਦਾ ਕਹਿਣਾ ਐ ਕੀ ਪਟਵਾਰੀ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਇਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰੋਡ ਦੇ ਕਿਨਾਰੇ ਉੱਤੇ ਗੱਡੀ ਖੜ੍ਹਾ ਕੇ ਪਿਸ਼ਾਬ ਕਰਨ ਵਾਲੇ ਜ਼ਰੂਰ ਦੇਖੋ ਖਬਰ, ਕਿਤੇ ਤੁਹਾਡੇ ਨਾਲ ਐਵੇ ਨਾ ਹੋ ਜਾਵੇ

htvteam

ਦੁੱਧ ਤੋਂ ਭੱਜੀਆਂ ਗਾਂਵਾਂ-ਮੱਝਾਂ ‘ਤੇ ਹਰਜਿੰਦਰ ਦੋਧੀ ਵਾਲਾ ਨੁਸਕਾ ਅਪਨਾਓ ਸਦਾ ਸੁੱਖ ਪਾਓ

htvteam

ਸੁਖਪਾਲ ਖਹਿਰਾ ਨੇ ਬੀਬੀ ਜਗੀਰ ਕੌਰ ਦੇ ਖਿਲਾਫ ਦਿੱਤਾ ਅਜਿਹਾ ਬਿਆਨ, ਜੇ ਸੱਚ ਨਿਕਲਿਆ ਤਾਂ ਬੀਬੀ ਦੇ ਘਰ ਦੇ ਬਾਹਰ ਵੀ ਚਿਪਕ ਜਾਵੇਗਾ ਪਰਚਾ

Htv Punjabi

Leave a Comment