Htv Punjabi
Punjab Video

ਪੰਜਾਬ ‘ਚ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰ ਹੋਣ ਜਾ ਰਹੇ ਬੰਦ ਜੇ ਨਹੀਂ ਯਕੀਨ ਤਾਂ ਆਹ ਦੇਖੋ ਬੰਦ ਹੋਏ ਸੈਂਟਰ

ਪਿੰਡ ਪਿੰਡ ਸ਼ਹਿਰ ਸ਼ਹਿਰ ਹਰ ਗਲੀ ਮੋੜ ਤੇ ਬਣੇ ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰਾਂ ਦੀਆਂ ਮੁਸ਼ਕਿਲਾਂ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਹਨ,,,,,,ਕਿਧਰੇ ਜਾਅਲੀ ਦਾਸਤਾਵੇਜ ਕਿਧਰੇ ਗ਼ੈਰ-ਕਾਨੂੰਨੀ ਢੰਗ ਨਾਲ ਚੱਲਾਏ ਜਾ ਰਹੇ ਸਨ ਸੈਂਟਰ ਅਤੇ ਕਿਧਰੇ ਠੱਗੀ ਦਾ ਸ਼ਿਕਾਰ ਹੁੰਦੇ ਲੋਕ,,,,,,,,ਇਨ੍ਹਾਂ ਸਾਰੀਆਂ ਸ਼ਕਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਹੋਰਾਂ ਸੈਂਟਰਾਂ ਨੂੰ ਲੈਕੇ ਸਖਤੀ ਕਰ ਦਿੱਤੀ ਐ,,,,,,,,,,ਦੱਸ ਦੀਏ ਕਿ ਡੀਸੀ ਸਾਬ ਦੇ ਕਦਮ ਚੁੱਕਦਿਆਂ ਕੁਝ ਲੋਕ ਤਾਂ ਖੁਦ ਆਪਣੇ ਸੈਂਟਰਾਂ ਦੇ ਲਾਇਸੰਸ ਰੱਦ ਕਰਵਾਕੇ ਕਿਸੇ ਦੂਸਰੇ ਸ਼ਹਿਰ ਚਲੇ ਗਏ,,,,,,ਡੀਸੀ ਸ਼ੌਕਤ ਅਹਿਮਦ ਹੋਰਾਂ ਨੇ ਇਲਾਕੇ ਚ ਸੈਂਟਰ ਚਲਾਉਣ ਵਾਲਿਆਂ ਨੂੰ ਚੈਵਾਨੀ ਦਿੱਤੀ ਐ ਜੇਕਰ ਕੋਈ ਗੈਰ ਕਾਨੂੰਨੀ ਕੰਮ ਕਰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵਗੀ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਕੌਰ ਬੀ ਨਾਲ ਹੋਈ ਆਹ ਹਰਕਤ, ਗੁੱਸੇ ਚ ਭੜਕੀ

htvteam

ਪਤੰਗ ਲੁੱਟਦੇ ਬੱਚੇ ਨਾਲ ਖੇਤਾਂ ‘ਚ ਹੋ ਗਿਆ ਖੌਫ਼ਨਾਕ ਕੰਮ

htvteam

ਬੱਸਾਂ ਦੀ ਹੜਤਾਲ ਨੇ ਕੀਤੇ ਲੋਕ ਪ੍ਰੇਸ਼ਾਨ

htvteam

Leave a Comment