Htv Punjabi
Uncategorized

ਪੰਜਾਬ ‘ਚ ਵੱਡੀਆਂ ਵਾਰਦਤਾਂ ਨੂੰ ਅੰਜ਼ਾਮ ਦੇਣ ਵਾਲੇ ਚੋਰਾਂ ਦੇ ਸੰਨਸੀਖੇਜ਼ ਖੁਲਾਸੇ

ਸੂਈ ਤੋਂ ਲੈ ਕੇ ਹਾਥੀ ਵਾਲੀ ਕਹਾਵਤ ਤਾਂ ਤੁਸੀਂ ਸੁਣੀ ਹੀ ਹੋਣੀ ਏ,, ਬਸ ਅੱਜ ਇਸ ਕਹਾਵਤ ਨੂੰ ਅਮਲ ‘ਚ ਲਿਆ ਰਹੇ ਉਹਨਾਂ ਬੀਟੈਕ ਪਾਸ ਐਸ਼ ਭਰੀ ਜ਼ਿੰਦਗੀ ਦੇ ਸੁਪਨੇ ਲੈਣ ਵਾਲੇ ਮੁੰਡਿਆਂ ਨੂੰ ਪੁਲਿਸ ਨੇ ਫੜਿਆਂ ਹੈ ਜਿਹਨਾਂ ਨੇ ਚੋਰੀ ਕਰਨ ਦੀਆਂ ਹੱਦਾਂ ਮੁਕਾ ਦਿੱਤੀਆਂ ਸਨ ਚੋਰੀ ਦੇ ਸਮਾਨ ‘ਚ ਐੱਲਈਡੀ,, ਫਰਿੱਜਾਂ ਕਾਰਾਂ,, ਸਲਿੰਡਰ, ਪੱਖੇ ਬੈਟਰਈਆਂ ਇੱਥੌ ਤੱਕ ਕੇ ਬੋਰੀਆਂ ‘ਚ ਪਈਆਂ ਸੂਈਆਂ ਤੱਕ ਮਿਲਿਆਂ ਹੈ ,,ਜਿਸ ਤੋਂ ਬਾਅਦ ਲੋਕਾਂ ਵਲੋਂ ਇਹਨਾਂ ਚੋਰਾਂ ਲਈ ਬਸ ਇਹ ਸ਼ਬਦ ਨਿਕਲ ਰਿਹਾ ਹੈ ਕਿ ਇੰਨੇ ਮਾੜੇ ਚੋਰ,,

ਦਰਅਸਲ ਨਵਾਂ ਸ਼ਹਿਰ ਦੀ ਪੁਲਿਸ ਵਲੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੇ ਸ਼ਹਿਰਾਂ ਵਿਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 6 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ,, ਜਿਹਨਾ ਕੋਲੋ ਇਸ ਸਮਾਨ ਦੇ ਨਾਲ ਨਾਲ ਅਜਿਹੇ ਕਈ ਖੁਲਾਸੇ ਹੋਏ ਨੇ,, ਜਿਸ ਤੋਂ ਬਾਅਦ ਤਾਂ ਇਕ ਵਾਰ ਆਮ ਬੰਦੇ ਨੂੰ ਹੱਥਾਂ ਪੈਰਾ ਦੀ ਪੈ ਜਾਂਦੀ ਹੈ,,

ਇਹਨਾ ਮੁਲਜ਼ਮਾਂ ਵਲੋਂ ਨਵਾਂ ਸ਼ਹਿਰ ਵਿਚ 3 ਬੈਂਕਾਂ ਦੇ ਏਟੀਐਮ ਨੂੰ ਤੋਅਿਾਂ ਗਿਆਂ ਸੀ ਇੰਨਾਂ ਹੀ ਨਹੀਂ ਹੁਣ ਇਹਨਾ ਟੈਕਨਿਕਲ ਚੋਰਾਂ ਵਲੋਂ ਕਟਾਣੀ ਕਲਾਂ ਦਾ ਇਕ ਏਟੀਐਮ , ਤੇ ਇਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ,, ਜਿਸ ਬਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਸਾਰੀ ਪੁਰਾਣੀ ਅਤੇ ਨਵੀਂ ਵਾਰਦਾਤ ਨੂੰ ਦੱਸਿਆ ਗਿਆ,, ਉਹਨਾਂ ਨੇ ਦੱਸਿਆ ਕੇ ਇਹਨਾਂ ‘ਚ ਸੰਦੀਪ ਸਿੰਘ ,ਰਵੀ ਸ਼ਰਮਾ, ਦਵਿੰਦਰ ਸਿੰਘ, ਟੇਕ ਚੰਦ , ਗੇਜਾ ਸਿੰਘ, ਇੰਦਰਜੀਤ ਸਿੰਘ ਜਿਹਨਾਂ ਦੀ ਉਮਰ 26 ਤੋਂ 35 ਸਾਲ ਦੱਸੀ ਜਾ ਰਹੀ ਹੈ।

Related posts

Paris Olympic: ਫਾਈਨਲ ‘ਚ ਪੁੱਜੀ ਵਿਨੇਸ਼ ਫੋਗਾਟ ਅਯੋਗ ਕਰਾਰ, ਮੈਡਲ ਦਾ ਸੁਪਨਾ ਟੁੱਟਿਆ

htvteam

ਰੀਆ ਦਾ ਜੇਲ੍ਹ ‘ਚ ਚੌਥਾ ਦਿਨ: ਬਿਨ੍ਹਾ ਪੱਖੇ ਤੋਂ ਕੱਢੀਆਂ ਪਿਛਲੀਆਂ 3 ਰਾਤਾਂ,ਜ਼ਮੀਨ ‘ਤੇ ਚਟਾਈ ਬਿਛਾ ਕੇ ਸੁੱਤੀ

htvteam

ਅਮਰੀਕੀ ਅਧਿਕਾਰੀ ਨੇ ਭਾਰਤ ਚੀਨ ਫੌਜੀ ਝੜਪਾਂ ‘ਤੇ ਕੀਤਾ ਵੱਡਾ ਖੁਲਾਸਾ ਕਿਹਾ ਚੀਨ ਨੇ ਦੁਨੀਆਂ ਨੂੰ ਕੋਰੋਨਾ ‘ਚ ਉਲਝਾਇਆ ਤੇ ਫੇਰ ਕੀਤਾ ਆਹ ਕਾਂਡ

Htv Punjabi