Htv Punjabi
Punjab Video

ਬਾਦਲਾਂ ਦੇ ਸ਼ਹਿਰ ਚ ਚੱਕਾ ਜਾਮ ! ਆਹਮੋ ਸਾਹਮਣੇ ਹੋਏ ਦੋ ਧਿਰਾ ਦੇ ਟਾਕਰੇ ?

ਰੋਡ ਤੇ ਧਰਨਾ ਲਗਾ ਰਹੇ ਇਹ ਲੋਕ ਬਠਿੰਡਾ ਦੇ ਰੇਲਵੇ ਸਟੇਸ਼ਨ ਰੋਡ ਤੇ ਦੁਕਾਨਾਂ ਦੇ ਮਾਲਕ ਨੇ.,.. ਜੋ ਆਟੋ ਚਾਲਕਾਂ ਤੋਂ ਬਹੁਤ ਦੁਖੀ ਨੇ… ਉਨਾਂ ਦਾ ਕਹਿਣਾ ਹੈ ਕਿ ਆਟੋ ਵਾਲੇ ਸਾਡੀਆਂ ਦੁਕਾਨਾਂ ਦੇ ਅੱਗ ਆਟੋ ਖੜ੍ਹਾ ਕਰ ਦਿੰਦੇ ਨੇ ਜਿਸ ਨਾਲ ਸਾਨੂੰ ਬਹੁਤ ਦਿੱਕਤਾਂ ਆਉਂਦੀਆਂ ਨੇ ਤੇ ਸਾਡੇ ਤੋਂ ਇਲਾਵਾ ਸਾਡੇ ਜੋ ਗਾਹਕ ਨੇ ਉਨਾਂ ਨੂੰ ਵੀ ਆਉਂਣ ਜਾਣ ਚ ਦਿੱਕਤ ਮਹਿਸੂਸ ਹੁੰਦੀ ਐ… ਜੇਕਰ ਆਟੋ ਚਾਲਕਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਉਹ ਸਾਡੇ ਨਾਲ ਉਲਟ ਲੜ੍ਹਦੇ ਨੇ… ਉਨਾਂ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਕਿ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ। ਜੇਕਰ ਹੱਲ ਨਾ ਹੋਇਆ ਤਾਂ ਸੰਘਰਸ਼ ਹੋਰ ਤੇਜ ਹੋ ਜਾਵੇਗਾ।

ਜੇਕਰ ਕੋਈ ਵਿਅਕਤੀ ਰੁਜ਼ਗਾਰ ਲਈ ਕਾਰੋਬਾਰ ਕਰਦਾ ਹੈ ਤਾਂ ਦੂਜੇ ਕਾਰੋਬਾਰੀ ਨੂੰ ਉਸਦੀ ਮਦਦ ਕਰਨੀ ਚਾਹੀਦੀ ਐ ਨਾ ਕਿ ਉਨਾਂ ਨਾਲ ਕਿਸੇ ਬਹਾਣੇ ਲੜ੍ਹਣਾ ਚਾਹੀਦਾ।.. ਆਸ ਕਰਦੇ ਹਾਂ ਕਿ ਪੁਲਿਸ ਜਲਦ ਇਨਾਂ ਦਾ ਮਸਲਾ ਸੁਲਝਾ ਦੇਵੇਗੀ।..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਤੁਹਾਡੇ ਵਾਹਨਾਂ ਤੇ ਲੱਗੀ ਆਹ ਨਿੱਕੀ ਜਿਹੀ ਚੀਜ਼ ਕਰਵਾਉ ਤੁਹਾਡਾ ਕੂੰਡਾ

htvteam

ਮਨੀਲਾ ਵਿੱਚ ਪਤਨੀ ਦੇ ਨਾਲ ਕਲੈਕਸ਼ਨ ਕਰ ਰਹੇ ਫਾਇਨਾਂਸਰ ਦੀ ਗੋਲੀ ਮਾਰ ਕੇ ਕਰ ਦਿੱਤੀ ਹੱਤਿਆ

Htv Punjabi

ਪੀਐਮ ਮੋਦੀ ਨੇ ਕਿਹਾ, ‘ਵਿਰੋਧੀ ਕਿਸਾਨਾਂ ਨੇ ਮੋਢੇ ‘ਤੇ ਬੰਦੂਕ ਰੱਖ ਝੂਠ ਬੋਲ ਰਹੇ ਨੇ’

htvteam

Leave a Comment