Htv Punjabi
Punjab Religion Video

ਬਿਗਾਨੇ ਮੁਲਕ ‘ਚ ਸਿੱਖ ਪਰਿਵਾਰਾਂ ਨੂੰ ਮਿਲ ਰਹੇ ਧਮਕੀਆਂ ਭਰੇ ਪੱਤਰ

ਵਿਦੇਸ਼ਾਂ ਵਿੱਚ ਪਿੱਛਲੇ 3 -4 ਮਹੀਨਿਆਂ ਤੋਂ ਲਗਾਤਾਰ ਸਿੱਖ ਪਰਿਵਾਰਾਂ ਦੇ ਉੱਤੇ ਹਮਲੇ ਹੋ ਰਹੇ ਹਨ,,,,,,,,,ਹਾਲ ਦੇ ਵਿੱਚ ਪਾਕਿਸਤਾਨ ਦੇ ਵਾਰਲਪਿੰਡੀ ‘ਚ ਰਹਿੰਦੇ ਸਿੱਖ ਪਰਿਵਾਰਾਂ ਨੂੰ ਧੱਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਕਿਹਾ ਕਿ ਪਾਕਿਸਤਾਨ ਵਿੱਚ ਰਹਿ ਰਹੇ ਸਿੱਖ ਸੁਰੱਖਿਅਤ ਨਹੀਂ ਹਨ, ਉਨ੍ਹਾਂ ਨੂੰ ਜਾਂ ਤਾਂ ਧਰਮ ਪਰਿਵਰਤਨ ਲਈ ਕਿਹਾ ਜਾ ਰਿਹਾ ਹੈ ਜਾਂ ਫਿਰ ਪਾਕਿਸਤਾਨ ਛੱਡਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸਿੰਘ ਸਾਬ੍ਹ ਨੇ ਪਾਕਿਸਤਾਨ ਅਤੇ ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਪਹਿਲਾਂ ਪੇਸ਼ਾਵਰ ਵਿੱਚੋਂ ਸਿੱਖਾਂ ਨੂੰ ਉਜਾੜਿਆ ਗਿਆ, ਉਸ ਤੋਂ ਬਾਅਦ ਸਿੱਖ ਖੈਬਰ ਪਖਤੂਨਖਵਾ ਆ ਗਏ, ਉੱਥੇ ਵੀ ਉਨ੍ਹਾਂ ’ਤੇ ਤਸ਼ੱਦਦ ਕੀਤਾ ਗਿਆ ਅਤੇ ਹੁਣ ਪਾਕਿਸਤਾਨੀ ਪੰਜਾਬ ਵਿੱਚ ਰਹਿੰਦੇ ਸਿੱਖਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜੋ ਕਿ ਧਮਕੀਆਂ ਭਰੇ ਪੱਤਰ ਵੀ ਸਾਹਮਣੇ ਆਏ ਹਨ,,,,,,,,,

ਦੱਸ ਸਿੰਘ ਹੋਰਾਂ ਨੇ ਭਾਰਤ ਅਤੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਐ ਕਿ ਇਸ ਮਾਮਲੇ ਚ ਦਾਖਲ ਦੇਕੇ ਪਾਕ ਦੇ ਵਿੱਚ ਰਹਿੰਦੇ ਸਿੱਖ ਪਰਿਵਾਰਾਂ ਦੀ ਮਦਦ ਕੀਤੀ ਜਾਵੇੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਰਕਾਰ ਦਾ ਵੱਡਾ ਝਟਕਾ ! ਨਹੀਂ ਮਿਲੇਗਾ ਪੈਟਰੋਲ ਤੇ ਡੀਜ਼ਲ ?

htvteam

74 ਡੀ.ਆਰ.ਓਜ਼/ਤਹਿਸੀਲਦਾਰ/ਨਾਇਬ-ਤਹਿਸੀਲਦਾਰਾਂ ਦੇ ਤਬਾਦਲੇ

htvteam

ਗੁੱਸੇ ‘ਚ ਆਏ ਵਿਅਕਤੀ ਨੇ ਉਤਾਰ ਦਿੱਤੇ ਕੱਪੜੇ

htvteam

Leave a Comment