ਉਮਰ ਨਿਆਣੀ,,, ਤੇ ਨਾ ਹੀ ਕੋਈ ਹੈਲਮਟ ਤੇ ਨਾ ਹੀ ਕੋਈ ਲਾਈਸੈਂਸ, ਬੁਲਟਾਂ ਤੇ ਮੋਟਰਸਾਈਕਲਾਂ ਤੇ ਪਾ ਰਹੇ ਸੀ ਪਟਾਕੇ,,, ਤੇ ਜਦੋਂ ਪੁਲਿਸ ਨੇ ਕੱਟੇ ਚਲਾਣ ਦਿਖਾਉਣ ਲੱਗੇ ਧੌਂਸ ਤੇ ਲੱਗੇ ਸਿਫਾਰਸ਼ਾਂ ਪਾਉਣ,,,, ਆਹ ਦੇਖ ਲਓ ਜਦੋਂ ਵਿਦਿਆਰਥੀ ਨੂੰ ਪੁੱਛਿਆ ਤਾਂ ਦੇਖੋ ਉਸਦਾ ਰਵਈਆ
ਉੱਥੇ ਹੀ ਮਹੱਲਾ ਵਾਸੀ ਨੇ ਕਿਹਾ ਕਿ ਸਕੂਲ ਸਾਡੇ ਘਰਾਂ ਦੇ ਸਾਹਮਣੇ ਨੇ ਤੇ ਵਿਦਿਆਰਥੀ ਆਪਣੇ ਸਕੂਟਰ ਮੋਟਰ ਸਾਈਕਲ ਗਲੀਆਂ ਦੇ ਵਿੱਚ ਖਲਾਰ ਜਾਂਦੇ ਨੇ ਤੇ ਸਾਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਜੋ ਵੀ ਪੁਲਿਸ ਨੇ ਕਾਰਵਾਈ ਕੀਤੀ ਹ ਬਹੁਤ ਵਧੀਆ ਕੀਤੀ ਹ।
ਖੰਨਾ ਟ੍ਰੈਫਿਕ ਪੁਲਿਸ ਨੇ ਘੱਟ ਉਮਰ ਦੇ ਵਿਦਿਆਰਥੀਆਂ ਵੱਲੋਂ ਸਕੂਲਾਂ ਚ ਦੋਪਹੀਆ ਵਾਹਨ ਲੈ ਕੇ ਜਾਣ ਦੇ ਮਾਮਲੇ ਨੂੰ ਲੈ ਕੇ ਗੰਭੀਰਤਾ ਦਿਖਾਈ। ਸੈਕਰਡ ਹਾਰਟ ਸਕੂਲ ਦੇ ਬਾਹਰ ਨਾਕਾਬੰਦੀ ਕਰਕੇ ਚਾਲਾਨ ਕੱਟੇ ਗਏ। ਇਸ ਦੌਰਾਨ ਕਈ ਬੱਚਿਆਂ ਨੇ ਸ਼ਿਫਾਰਿਸ਼ ਪਾਉਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਕਿਸੇ ਦੀ ਨਹੀਂ ਸੁਣੀ ਗਈ। ਟ੍ਰੈਫਿਕ ਇੰਚਾਰਜ ਪਰਮਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਇਹ ਗੰਭੀਰ ਵਿਸ਼ਾ ਹੈ। ਜਿਸਨੂੰ ਲੈ ਕੇ ਸਖਤੀ ਵਰਤੀ ਗਈ ਹੈ।
ਸੋ ਦੱਸ ਦੀਏ ਕਿ ਟਰੈਫਿਕ ਪੁਲਿਸ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਆ ਉਹਨਾਂ ਕਿਹਾ ਕਿ ਛੋਟੀ ਉਮਰ ਦੇ ਬੱਚੇ ਜਿਹੜੇ ਕਿ ਮੋਟਰਸਾਈਕਲ ਤੇ ਬੁਲਟਾਂ ਦੇ ਉੱਤੇ ਸਕੂਲ ਆਉਂਦੇ ਨੇ ਅਤੇ ਨਾ ਹੀ ਉਹਨਾਂ ਕੋਲ ਕੋਈ ਲਾਇਸੈਂਸ ਹੁੰਦਾ ਤੇ ਨਾ ਹੀ ਉਹਨਾਂ ਨੇ ਹੈਲਮਟ ਪਾਇਆ ਹੁੰਦਾ ਤੇ ਨਿਯਮਾਂ ਦੀ ਉਲੰਘਣਾ ਕਰਦੇ ਨੇ ਜਿਸ ਕਰਕੇ ਕਈ ਵਾਰ ਅਣਹੋਣੀ ਹੋਈ ਵੱਡਾ ਹਾਦਸਾ ਵੀ ਹੋ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
