Htv Punjabi
Punjab Video

ਬੇਹੋਸ਼ ਕਰਕੇ ਮੁੰਡੇ ਨਾਲ ਮੁੰਡਿਆਂ ਨੇ ਚਾੜ੍ਹਿਆ ਚੰਨ

ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ,,ਖੰਨਾ ਚ ਚਿੱਟੇ ਦਿਨ 8 ਲੱਖ ਰੁਪਏ ਖੋਹਣ ਦਾ ਮਾਮਲਾ ਸਾਹਮਣੇ ਆਇਆ,,ਮੰਡੀ ਗੋਬਿੰਦਗੜ੍ਹ ਦੀ ਇੱਕ ਫ਼ਰਮ ਦੇ ਕਾਰਿੰਦੇ ਕੋਲੋਂ ਨਕਦੀ ਵਾਲਾ ਬੈਗ ਖੋਹਿਆ ਗਿਆ। ਹਰਸ਼ਪ੍ਰੀਤ ਸਿੰਘ ਵਾਸੀ ਰਾਮ ਨਗਰ ਮੰਡੀ ਗੋਬਿੰਦਗੜ੍ਹ ਮੋਟਰਸਾਈਕਲ ਤੇ ਮੰਡੀ ਗੋਬਿੰਦਗੜ੍ਹ ਤੋਂ ਖੰਨਾ ਦੇ ਬਰਧਾਲਾਂ ਵਿਖੇ ਇੱਕ ਬੈਂਕ ਚੋਂ ਪੈਸੇ ਕਢਵਾਉਣ ਆਇਆ ਸੀ। ਵਾਪਸੀ ਮੌਕੇ ਸਲੌਦੀ ਪਿੰਡ ਕੋਲ ਵਾਰਦਾਤ ਹੋਈ। ਹਰਸਪ੍ਰੀਤ ਦੇ ਸਿਰ ਚ ਕੋਈ ਚੀਜ਼ ਮਾਰੀ ਗਈ। ਉਹ ਫਿਲਹਾਲ ਬੇਹੋਸ਼ ਹੈ ਅਤੇ ਸਿਵਲ ਹਸਪਤਾਲ ਖੰਨਾ ਦਾਖਲ ਹੈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ, ਵਾਰਦਾਤ ਵਾਲੀ ਥਾਂ ਤੇ ਮੌਜੂਦ ਵਿਅਕਤੀ ਅਨੁਸਾਰ ਹਰਪ੍ਰੀਤ ਬੇਹੋਸ ਸੀ ਅਤੇ ਜਦੋਂ ਉਸ ਨੂੰ ਉਠਾਉਣ ਦੀ ਕੋਸ਼ਿਸ ਕੀਤੀ ਤਾਂ ਉਹ ਬੈਗ ਬੈਗ ਕੇਹ ਰਿਹਾ ਸੀ।

ਦੂਜੇ ਪਾਸੇ ਖੰਨਾ ਦੇ ਡੀ ਐਸ ਪੀ ਅੰਮ੍ਰਿਤ ਪਾਲ ਸਿੰਘ ਭਾਟੀ ਨੇ ਕਿਹਾ ਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਸਣੇ ਪਹਾੜਾਂ ‘ਚ ਮੀਂਹ ਦੀ ਤਬਾਹੀ !…..

htvteam

ਔਰਤ ਸੀਡੀਪੀਓ ਅਤੇ ਸੇਵਾਦਾਰ 25 ਹਜ਼ਾਰ ਦੀ ਰਿਸ਼ਵਤ ਲੈਂਦੇ ਗ੍ਰਿਫਤਾਰ

Htv Punjabi

15 ਮਿੰਟ ਇੱਕ ਜਨਾਨੀ ਤੇ ਦੋ ਮੁੰਡੇ, ਦੇਖੋ ਕੀ ਕਰ ਗਏ

htvteam

Leave a Comment