Htv Punjabi
Punjab Video

ਬੰਦ ਕਮਰੇ ਚ ਪਰਿਵਾਰ ਦੇ ਤਿੰਨ ਮੈਂਬਰਾਂ ਨਾਲ ਹੋਇਆ ਰੂਹ ਕੰਬਾਉ ਕੰਮ

ਲੁਧਿਆਣਾ ਚ ਰੂਹ ਕੰਬਾਊ ਵਾਰਦਾਤ ਹੋਈ ਹੈ, ਜਿਸ ਕਾਰਨ ਇਲਾਕੇ ਚ ਦੇਹਿਸ਼ਤ ਦਾ ਮਾਹੌਲ ਹੈ, ਦੱਸ ਦਈਏ ਕਿ ਸਲੇਮ ਟਾਬਰੀ ਦੇ ਘੇਰੇ ਅੰਦਰ ਪੈਂਦੇ ਨਿਓ ਜਨਕਪੁਰੀ ਇਲਾਕੇ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਇਸ ਪਰਿਵਾਰ ਵਿਚ ਤਿੰਨ ਮੈਂਬਰ ਰਹਿੰਦੇ ਸਨ ਜਿਨ੍ਹਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਨ੍ਹਾਂ ਵਿਚ ਪਤੀ-ਪਤਨੀ ਤੇ ਉਨ੍ਹਾਂ ਦੀ ਬਜ਼ੁਰਗ ਮਾਤਾ ਦੱਸੇ ਜਾ ਰਹੇ ਹਨ। ਮੁਹੱਲੇ ਵਾਲਿਆਂ ਨੇ ਕਿਹਾ ਕਿ ਇਹ ਘਟਨਾ ਕਦੋਂ ਵਾਪਰੀ ਓਹਨਾ ਨੂੰ ਪਤਾ ਹੀ ਨਹੀਂ ਲੱਗਿਆ,,,,,,,,,,,,ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੁਆਇੰਟ ਕਮਿਸ਼ਨਰ ਸੋਮਿਆਂ ਮਿਸ਼ਰਾ ਨੇ ਕਿਹਾ ਕਿ ਇਲਾਕਾ ਵਾਸੀਆਂ ਨੇ ਓਹਨਾ ਨੂ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਉਹ ਘਟਨਾ ਵਾਲੀ ਜਗ੍ਹਾ ਪਹੁੰਚੇ ਨੇ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ,,,,,,,ਹੁਣ ਦੇਖਣਾ ਹੋਵੇਗਾ ਪੁਲਿਸ ਦੀ ਕਾਰਵਾਈ ਤੋਂ ਬਾਅਦ ਕਤਲ ਮਾਮਲੇ ਚ ਕੀ ਖੁਲਾਸਾ ਹੁੰਦਾ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਪੰਜਾਬ ‘ਚ ਬਣਾ ਰਹੇ ਸੀ ਯੂਪੀ -ਬਿਹਾਰ ਵਾਲਾ ਸੀਨ, ਫਿਰ ਪੁਲਿਸ ਨੇ ਘੇਰ-ਘੇਰ ਫੇਰੇ ਚਲਾਨ ਵਾਲੇ ਛਿੱਤਰ

htvteam

ਪੀਐਮ ਮੋਦੀ ਨੇ ਕਿਹਾ, ‘ਵਿਰੋਧੀ ਕਿਸਾਨਾਂ ਨੇ ਮੋਢੇ ‘ਤੇ ਬੰਦੂਕ ਰੱਖ ਝੂਠ ਬੋਲ ਰਹੇ ਨੇ’

htvteam

ਮਾਤਾ ਵੈਸ਼ਨੂੰ ਦੇਵੀ ਦੇ ਦਰਬਾਰ ‘ਚ ਮਚੀ ਭਾਜੜ ਕਰਕੇ 12 ਮੌਤਾਂ; ਰਾਸ਼ਟਪਤੀ, ਪ੍ਰਧਾਨ ਮੰਤਰੀ ਸਮੇਤ ਸਭ ਨੇ ਜਤਾਇਆ ਦੁੱਖ

htvteam

Leave a Comment