Htv Punjabi
Punjab Video

ਬੰਦੇ ਦੀ ਸ਼ਕਲ ‘ਚ ਦੇਖੋ ਕੀ ਨਿਕਲਿਆ

ਬਠਿੰਡਾ ਦੇ ਰਾਮਾ ਮੰਡੀ ਵਿਖੇ ਇੱਕ ਨੌਜਵਾਨ ਦੇ ਤਰਫੋਂ ਅਵਾਰਾ ਕੁੱਤੇ ਨੂੰ ਗਲੀ ਵਿੱਚ ਬੜੀ ਬੇਰਹਿਮੀ ਦੇ ਨਾਲ ਡਾਂਗਾਂ ਮਾਰ ਕੇ ਮਾਰ ਦਿੱਤਾ ਸੀ ਜਿਸ ਦੀ ਵੀਡੀਓ ਵਾਇਰਲ ਹੋਈ ਸੀ,ਇਸ ਸੰਬੰਧ ਦੇ ਵਿੱਚ ਰਾਮਾ ਥਾਣਾ ਪੁਲਿਸ ਨੇ ਇੱਕ ਵਿਅਕਤੀ ਤੇ ਬਾਈ ਨੇਮ ਅਤੇ ਤਿੰਨ ਅਣਪਛਾਤਿਆਂ ਉੱਤੇ ਕਿੱਤਾ ਮਾਮਲਾ ਦਰਜ,,,ਡੀਐਸਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਕੁੱਤੇ ਨੂੰ ਡਾਂਗਾਂ ਮਾਰਦੇ ਹੋਏ ਇੱਕ ਵਿਅਕਤੀ ਦੀ ਵੀਡੀਓ ਵਾਇਰਲ ਹੋਈ ਸੀ ਇਸ ਸੰਬੰਧ ਦੇ ਵਿੱਚ ਅਸੀਂ ਮੇਨਕਾ ਗਾਂਧੀ ਦੇ ਵੱਲੋਂ ਸਾਨੂੰ ਮੇਲ ਪ੍ਰਾਪਤ ਹੋਈ ਸੀ ਅਤੇ ਜਾਂਚ ਪੜਤਾਲ ਕਰਦੇ ਹੋਏ ਅਸੀਂ ਹੁਣ ਤਿੰਨ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿੱਤਾ ਹੈ ਸਾਰੇ ਦੋਸ਼ੇ ਹਲੇ ਫਰਾਰ ਹਨ ਇਹਨਾਂ ਦੀ ਪਹਿਚਾਣ ਕਰ ਲਿੱਤੀ ਗਈ ਹੈ ਜਲਦ ਫੜ ਕੇ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇਗਾ।

ਤੇ ਜਿਸ ਤਰੀਕੇ ਦੇ ਨਾਲ ਇਸ ਵਿਅਕਤੀ ਨੇ ਬੇਰਹਿਮੀ ਦੇ ਨਾਲ ਡੰਡਿਆਂ ਨਾਲ ਇੱਕ ਬੇਜ਼ੁਬਾਨ ਨੂੰ ਮਾਰਿਆ ਤਾਂ ਉਸ ਨੂੰ ਲੈ ਕੇ ਲੋਕਾਂ ਵੱਲੋਂ ਵੀ ਲਾਹਨਤਾਂ ਪਾਈਆਂ ਜਾ ਰਹੀਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੁਬਈ ‘ਚ ਲੱਗੇਗਾ ਜ਼ਿੰਦਗੀ ਬਦਲ ਦੇਣ ਵਾਲਾ ਕਾਮਯਾਬ ਪੰਜਾਬੀਆਂ ਦਾ ਮੇਲਾ

htvteam

ਭਗਵੰਤ ਮਾਨ ਦੇ ਖਟਕੜ ਕਲਾਂ ਵਿਖੇ ਸਹੁੰ ਚੁੱਕਣ ਤੋਂ ਪਹਿਲਾਂ; ਕੈਮਰੇ ਮੂਹਰੇ ਆਇਆ ਭਗਤ ਸਿੰਘ ਦਾ ਭਾਣਜਾ

htvteam

ਜੇਲ ਚੋਂ ਬਣੀ ਵੀਡੀਓ ਨੇ ਕੈਦੀਆਂ ਦੇ ਪਰਿਵਾਰਾਂ ਦੀ ਵਧਾਈ ਚਿੰਤਾਂ, ਪਰਿਵਾਰ ਆਇਆ ਮੀਡੀਆ ਸਾਹਮਣੇ

htvteam

Leave a Comment