Htv Punjabi
Punjab Video

ਬੱਚਿਆਂ ਲਈ ਦਵਾਈ ਲੈਣ ਵਾਲੇ ਸਾਵਧਾਨ, ਵੱਡਾ ਨੁਕਸਾਨ ਹੋਣ ‘ਤੋਂ ਪਹਿਲਾਂ ਖ਼ਬਰ ਦੇਖ ਕਰੋ ਬਚਾਅ

ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਦੇ ਪਿੰਡ ਗੋਬਿੰਦਪੁਰਾ ਜਵਾਹਰ ਵਾਲਾ ਵਿਖੇ ਉਸ ਸਮੇਂ ਲੋਕੀ ਆਪਣੇ ਬੱਚਿਆਂ ਦੀ ਸਿਹਤ ਪ੍ਰਤੀ ਚਿੰਤਤ ਹੁੰਦੇ ਨਜ਼ਰ ਆਏ ਜਦੋਂ ਅੰਗਨਵਾੜੀ ਕੇਂਦਰ ਚੋਂ ਬੱਚਿਆਂ ਨੂੰ ਪੀਣ ਲਈ ਅਜਿਹੀ ਸੀਰਪ ਦਿੱਤੀ ਗਈ ਜਿਸਦੇ ਨਾਲ ਬੱਚੇ ਠੀਕ ਤੰਦਰੁਸਤ ਹੋਣ ਦੀ ਬਜਾਏ ਉਨ੍ਹਾਂ ਦੀ ਸਿਹਤ ਹੋਰ ਵਿਗੜ ਸਕਦੀ ਸੀ ਪਰ ਅਜਿਹਾ ਹੋਣ ਤੋਂ ਪਹਿਲਾਂ ਸਿਹਤ ਵਿਭਾਗ ਅਤੇ ਅੰਗਨਵਾੜੀ ਕੇਂਦਰ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆ ਗਈ ਜਿਸ ਉਪਰੰਤ ਬੱਚਿਆਂ ਦੇ ਮਾਪਿਆਂ ਨੇ ਮੌਕੇ ਸੰਭਾਲ ਲਿਆ ਤੇ ਮੀਡੀਆ ਦੇ ਕੈਮਰੇ ਪ੍ਰਸ਼ਾਸਨ ਤੇ ਸਰਕਾਰ ਦੀ ਵੱਡੀ ਲਾਪ੍ਰਵਾਹੀ ਦੀ ਪੋਲ੍ਹ ਖੋਲ੍ਹ ਦਿੱਤੀ ਅੱਗੇ ਹੁਣ ਪੂਰਾ ਮਾਮਲਾ ਸੁਣੋਂ ਬੱਚਿਆਂ ਦੇ ਮਾਪਿਆਂ ਦੇ ਜ਼ੁਬਾਨੀ,,,,,,,,,,,

ਉੱਧਰ ਜਦੋਂ ਅੰਗਨਵਾੜੀ ਕਰਮਚਾਰੀ ਬਲਜੀਤ ਕੌਰ ਹੋਰਾਂ ਨਾਲ ਏਸ ਬਾਬਤ ਕੀਤੀ ਗਈ ਤਾਂ ਉਨ੍ਹਾਂ ਨੇ ਕੁਝ ਨਾ ਪਤਾ ਹੋਣ ਦਾ ਹਵਾਲਾ ਦਿੱਤਾ,,,,,,,

ਏਸ ਮੌਕੇ ਪਿੰਡ ਵਾਸੀਆਂ ਏਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਐ ਅਤੇ ਸਬੰਧਤ ਅਧਿਕਾਰੀਆਂ ਅਤੇ ਵਰਕਰਾਂ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਐ ਖੈਰ ਇਕ ਪਾਸੇ ਪੰਜਾਬ ਸਰਕਾਰ ਚੰਗੀਆਂ ਸਿਹਤ ਸਲੂਹਤਾਂ ਦੇਣ ਦੇ ਵੱਡੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਇਨ੍ਹਾਂ ਸਾਰੇ ਦਾਅਵੇ ਸੰਗਰੂਰ ਵਿਖੇ ਖੋਖਲੇ ਨਿਕਦੇ ਨਜ਼ਰ ਆਏ ਨੇ ਅਜਿਹੇ ਚ ਦੇਖਣਾ ਹੋਵਗਾ ਕੀ ਸਰਕਾਰ ਅਤੇ ਪ੍ਰਸ਼ਾਸਨ ਏਸ ਮਾਮਲੇ ਚ ਕੀ ਕੋਈ ਐਕਸ਼ਨ ਲਵੇਗਾ ਜਾਂ ਫਿਰ ਏਸਨੂੰ ਐਵੇਂ ਦਬਾ ਦਿੱਤਾ ਜਾਵੇਗਾ ਤੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੁੰਦਾ ਰਹੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੋਰਿਆਂ ਦੇ ਵੈਦ ਦੀ ਨਲਕਾ ਪੱਟ ਚੱਟਣੀ ਖਾਓ ਪਾਰਟਨਰ ਮੂਹਰੇ ਨੰਬਰ ਬਣਾਓ

htvteam

ਹੁਣ ਕਪੂਰਥਲਾ ਹਸਪਤਾਲ ਦਾ ਅਕਸੀਜਨ ਯੂਨਿਟ ਹੋਇਆ ਬੰਦ

htvteam

SGPC ਕੋਲੋਂ ਹਰਿਆਣਾ ਕਮੇਟੀ ਨੇ ਮੰਗ ਲਈ ਜ਼ਮੀਨ

htvteam

Leave a Comment