Htv Punjabi
Punjab Video

ਬੱਸ ਹੁਣ ਆਹ ਕੁਝ ਦੇਖਣਾ ਬਾਕੀ ਰਹਿ ਗਿਆ ਸੀ

ਸਾਰੇ ਕੰਮ ਕਾਰ ਛੱਡ ਏਸ ਖਬਰ ਨੂੰ ਧਿਆਨ ਨਾਲ ਦੇਖੋ ਕਿਉਂਕੀ ਇਹ ਖਬਰ ਤੁਹਾਨੂੰ ਹੈਰਾਨ ਕਰ ਰੱਖ ਦੇਣ ਵਾਲੀ ਹੈ,ਫਿਲਹਾਲ ਤਾਂ ਏਸ ਵੀਡੀਓ ਚ ਆਮ ਗੱਡੀਆਂ ਵਾਂਗ ਇਹ ਚਿੱਟੈ ਰੰਗ ਦੀ ਗੱਡੀ ਆਕੇ ਰੁਕੀ ਹੈ ਗੱਡੀ ਚ ਬੈਠਾ ਮੁੰਡਾ ਕੋਈ ਸਮਾਨ ਲੈਣ ਨਹੀਂ ਸਗੋਂ ਕੁੜੀ ਨੂੰ ਲੈਣ ਆਇਆ ,ਹੁਣ ਦੇਖੋ ਆਹ ਮੂੰਹ ਲਕੋਈ ਕੁੜੀ ਵੀ ਪਹੁੰਚ ਚੁੱਕੀ ਹੈ ਬਾਜ ਵਗਰੀ ਅੱਖ ਨਾਲ ਆਸੇ ਪਾਸ ਦੇਖ ਰਹੀ ਹੈ ਕੀ ਕੋਈ ਇਸਤੇ ਨਜ਼ਰ ਤਾਂ ਨਹੀਂ ਰੱਖ ਰਿਹਾ,ਦਰਸਲ ਇਹ ਕੁੜੀ ਤੇ ਗੱਡੀ ਚ ਬੈਠਾ ਮੁੰਡਾ ਮਿਲਕੇ ਹੋਟਲ ਚ ਅਜਿਹਾ ਕੰਮ ਕਰਨ ਜਾ ਰਹੇ ਨੇ ਕਿ ਜਿਸਨੂੰ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ,ਦਰਸਲ ਜੋ ਕੁੜੀ ਮੁੰਡੇ ਨਾਲ ਫਰਾਰ ਹੋਈ ਹੈ ਇਸਦਾ ਨਾਮ ਜਸਪ੍ਰੀਤ ਕੌਰ ਜੋ ਕਿ ਵਿਆਹੀ ਹੋਈ ਹੈ ਜਿਸਨੇ ਆਪਣੇ ਘਰਵਾਲੇ ਤੇ ਆਪਣੀ 11 ਸਾਲਾਂ ਜੀ ਬੱਚੀ ਨੂੰ ਛੱਡ ਆਪਣੇ ਆਸ਼ਕ ਦੇ ਨਾਲ ਹੋਟਲ ਚ ਜਾਕੇ ਵਿਆਹ ਰਚਾਇਆ,,,,,

ਜਸਪ੍ਰੀਤ ਕੌਰ ਦੇ ਘਰਵਾਲੇ ਨੇ ਦੀ ਸ਼ਕਾਇਤ ਉਪਰੰਤ ਲੁਧਿਆਣਾ ਪੁਲਿਸ ਨੇ ਜਸਪ੍ਰੀਤ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ,,,,,,,ਪੁਲਿਸ ਅਧਿਕਾਰੀ ਮੈਡਮ ਜਸਵੰਤ ਕੌਰ ਦਾ ਕਹਿਣਾ ਐ ਕਿ ਘਰਵਾਲੀ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਜਦਿਕ ਉਸਦਾ ਆਸ਼ਕ ਫਰਾਰ ਹੈ ਜਿਸਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਮੀਂਹ ਕਾਰਨ ਹੋਈ ਤਬਾਹੀ ਦੀਆਂ ਡਰਾਵਣੀਆਂ ਤਸਵੀਰਾਂ

htvteam

ਛੋਟੇ ਹਾਥੀ ‘ਚ ਬੰਦਾ ਕਰ ਰਿਹਾ ਸੀ ਮਾੜਾ ਕੰਮ

htvteam

ਪੇਕ ਐਡਮਿਸ਼ਨ ਸਕੀਮ : 6 ਨਾਬਾਲਿਗਾਂ ਨੂੰ 1 ਮਹੀਨੇ ਤੱਕ ਸਮਾਜਸੇਵਾ ਦੀ ਸਜ਼ਾ

Htv Punjabi

Leave a Comment