Htv Punjabi
Punjab Video

ਭਰਾ ਹੋਵੇ ਤਾਂ ਆਹ ਭਰਾ ਵਰਗਾ ਦਲੇਰ ਹੋਵੇ, ਭਰਾ ਲਈ ਲਗਾਈ ਜਾਨ ਦੀ ਬਾਜ਼ੀ

ਛੋਟੇ ਭਰਾ ਨੂੰ ਪੁਲਿਸ ਨੇ ਲੈ ਲਿਆ ਹਿਰਾਸਤ ਚ
ਇਨਸਾਫ ਲਈ ਵੱਡਾ ਭਰਾ ਚੜਿਆ 70 ਫੁੱਟ ਬਿਜਲੀ ਦੇ ਖੰਬੇ ਤੇ
ਫਿਰ ਪੁਲਿਸ ਨੇ ਭਰਾ ਨੂੰ ਕਰ ਦਿੱਤਾ ਰਿਹਾਅ
ਡੀਐਸਪੀ ਸਿਟੀ ਨੇ ਬਿਆਨ ਲੈ ਕੇ ਟਾਵਰ ਤੋਂ ਉਤਾਰਿਆ ਵਿਅਕਤੀ
ਮੋਗਾ ਦੇ ਕੋਟਪੁਰਾ ਬਾਈਪਾਸ ਦੇ ਉੱਤੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਆਪਣੇ ਛੋਟੇ ਭਰਾ ਨੂੰ ਇਨਸਾਫ ਨਾ ਮਿਲਣ ਤੇ ਉਸਦੇ ਭਰਾ ਨੇ 70 ਫੁੱਟ ਟਾਵਰ ਤੇ ਚੜ ਕੇ ਹੰਗਾਮਾ ਕੀਤਾ,,,,,,,,

ਜਾਣਕਾਰੀ ਮੁਤਾਬਿਕ ਕੋਜਨ ਪਹਿਲਾਂ ਬਾਈਪਾਸ ਦੇ ਇੱਕ ਘਰ ਦੇ ਵਿੱਚ ਚੋਰੀ ਹੋਈ ਸੀ ਚੋਰੀ ਦੀ ਘਟਨਾ ਪੁਲਿਸ ਨੂੰ ਦਿੱਤੀ ਗਈ ਅਤੇ ਉਨਾਂ ਨੇ ਬਲਜੀਤ ਦੇ ਉੱਤੇ ਇਲਜ਼ਾਮ ਲਗਾਏ ਸੀ ਜਿਹਦੇ ਚਲਦੇ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਤਾਂ ਭਰਾ ਨੇ ਇਨਸਾਫ ਦੇ ਵਾਸਤੇ ਟਾਵਰ ਤੇ ਚੜ੍ ਕੇ ਹੰਗਾਮਾ ਕੀਤਾ ਜਿਸ ਤੋਂ ਬਾਅਦ ਇਸ ਨੂੰ ਰਿਹਾ ਕਰ ਦਿੱਤਾ ਗਿਆ ਤਾਂ ਮੀਡੀਆ ਨਾਲ ਜਾਣਕਾਰੀ ਦਿੰਦੇ ਹੋਏ ਸਾਰੀ ਗੱਲ ਸਾਂਝੀ ਕੀਤੀ ਹੈ।

ਉਥੇ ਇਸ ਮਾਮਲੇ ਤੇ ਡੀਐਸਪੀ ਗੁਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ,, ਉਹਨਾਂ ਕਿਹਾ ਕਿ ਅਸੀਂ ਵਿਅਕਤੀ ਨੂੰ ਖੰਬੇ ਤੋਂ ਨੀਚੇ ਸਹੀ ਸਲਾਮਤ ਉਤਾਰ ਲਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਕੀਲ ਨਾਲ ਤਿੰਨ ਮੁੰਡੇ ਦੇਖੋ ਕੀ ਕਰ ਗਏ

htvteam

ਬੱਸਾਂ,ਰੇਲਾਂ,ਗੱਡੀਆਂ ਰਾਹੀ ਗਲਤ ਸਮਾਨ ਲਿਆਉਂਣ ਵਾਲੇ ਬੰਦਿਆਂ ਨੂੰ ਚੁੱਕਣ ਲਈ ਪੁਲਿਸ ਨੇ ਲਗਾਈ ਨਵੀ ਸਕੀਮ

htvteam

9 ਮਹੀਨਿਆਂ ਬਾਅਦ ਘਰ ਆਈ ਘਰਵਾਲੀ ਨਾਲ ਦੇਖੋ ਕੀ ਹੋਇਆ

htvteam

Leave a Comment