Htv Punjabi
Punjab

ਭਾਰਤ ਬੰਦ ਨੂੰ ਲੈ ਕੇ ਯੂਪੀ ‘ਚ ਹਾਈਅਲਟ, ਸੀਐਮ ਨੇ ਕਹੀ ਖਾਸ ਗੱਲ

ਕਿਸਾਨਾਂ ਵਲੋਂ 8 ਦਸੰਬਰ ਨੂੰ ਭਾਰਤ ਬੰਦ ਦੇ ਸੱਦੇ ਦਾ ਕਈ ਥਾਵਾਂ ਤੇ ਪੂਰਾ ਸਮਰਥਨ ਮਿਲਦਾ ਵਿਖਾਈ ਦਿੱਤਾ,, ਅਤੇ ਕਈ ਥਾਵਾਂ ਇਕਾ-ਦੁੱਕਾ ਗੱਡੀਆਂ ਚਲਦੀਆਂ ਵਿਖਾਈ ਦਿੱਤੀਆਂ ,, ਇਸੇ ਦੇ ਵਿੱਚ ਯੂਪੀ ਵਿਚ ਹਾਈਅਲਰਟ ਕੀਤਾ ਗਿਆ ਹੈ,, ਜਿਸ ਤੋਂ ਬਾਅਦ ਖੁਫੀਆਂ ਏਜੰਸੀਆਂ, ਪੁਲਿਸ ਅਧਿਕਾਰੀਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ, ਇਸ ਮੌਕੇ ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਅਦਿੱਤਿਅਨਾਥ ਨੇ ਅਧਿਕਾਰੀਆਂ ਨੂੰ ਸੰਦੇਸ਼ ਦਿੱਤੇ ਹਨ ਕਿ ਕਿਸੇ ਵੀ ਹਾਲਤਾਂ ਤੇ ਕਿਸੇ ਨੂੰ ਵੀ ਅਸੁਵੀਧਾ ਨਹੀਂ ਹੋਣੀ ਚਾਹੀਦੀ।ਇਸ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਤਨਾਅ ਪੂਰਨ ਸਥਿਤੀ ‘ਚ ਕਿਸਾਨਾ ਨਾਲ ਉਲਝਣ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ।

ਕਾਬਿਲੇਗੌਰ ਹੈ ਕਿ ਲਖਨਾਊ ਦੇ ਮੈਜਿਸਟ੍ਰੇਟ ਅਭਿਸ਼ੇਕ ਪ੍ਰਕਾਸ਼ ਨੇ ਰਾਜ ਦੀ ਰਾਜਧਾਨੀ ਦੇ ਦਿਹਾਤੀ ਇਲਾਕਿਆ ‘ਚ 144 ਤਹਿਤ ਪਾਬੰਦੀਸ਼ੁਦਾ ਆਦੇਸ਼ ਵਧਾਏ ਹਨ। ਇਸਦੇ ਨਾਲ ਹੀ ਸਰਕਾਰ ਵਲੋਂ ਉੱਚ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ,,

ਦੱਸਣਯੋਗ ਹੈ ਕਿ ਪੰਜਾਬ ‘ਚ ਇਸ ਬੰਦ ਦਾ ਪੂਰਾ ਸਮਰਥਨ ਵੇਖਣ ਨੂੰ ਮਿਲਿਆ,,ਅਤੇ ਇਸਦੇ ਨਾਲ ਹੀ ਲੋਕਾਂ ਵਲੋਂ ਜਗ੍ਹਾਂ-ਜਗ੍ਹਾਂ ਤੇ ਬੰਦ ਕੀਤਾ ਗਿਆ ਸੀ।

Related posts

DJ ‘ਤੇ ਡਾਂਸ ਕਰਦੇ – ਕਰਦੇ ਚੌੜਾਂ ਕਰ ਰਹੇ ਸਨ ਮੁੰਡੇ; ਫੇਰ ਬਾਬੇ ਨੇ ਕੋਠੇ ਤੋਂ

htvteam

ਕਦੇ-ਕਦੇ ਜ਼ਿੰਦਗੀ ‘ਚ ਐਵੇਂ ਵੀ ਹੋ ਜਾਂਦਾ, ਬਚਾਅ ਰੱਖੋ ਭਾਈ

htvteam

ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਵਰਕਰਾਂ ਦੀ ਕਰਤੂਤ

htvteam