Htv Punjabi
Punjab Video

ਭੁੱਲਕੇ ਵੀ ਨਾ ਪੀਓ ਅਜਿਹੀ ਸ਼-ਰਾ-ਬ ,ਆਹ ਦੇਖਲੋ ਕੀ ਹਾਲ ਹੋ ਰਿਹਾ

ਸੰਗਰੂਰ ਅਤੇ ਦਿੜਬਾ ਤੇ ਸੁਨਾਮ ਦੇ ਆਸ ਪਾਸ ਦੇ ਪਿੰਡਾ ਦੇ ਵਿੱਚ ਸ਼ਰਾਬ ਦਾ ਕਹਿਰ ਥੱਮਣ ਦਾ ਨਾਮ ਨਹੀਂ ਲੈ ਰਿਹਾ ਦਿਨ-ਦਿਨ ਪ੍ਰਤੀ ਮੌਤਾਂ ਤੇ ਅੰਕੜੇ ਵੱਧੇ ਜਾ ਰਹੇ ਹਨ,ਹੁਣ ਤੱਕ ਕਰੀਬ 16 ਲੋਕਾਂ ਦੀ ਖਬਰ ਸਾਹਮਣੇ ਆ ਰਹੀ ਐ ਅਤੇ ਦਰਜਨਾਂ ਤੋਂ ਵੱਧ ਲੋਕ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਨੇ ਜਿਨ੍ਹਾਂ ਦੀ ਸਾਰ ਲੈਣ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹੋਰੀ ਪਹੁੰਚੇ ਹਨ ਜਿੱਥੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ਤੇ ਤੰਜ ਕਸਦੇ ਹੋਏ ਕਿਹਾ ਕਿ ਨਕਲੀ ਸ਼ਰਾਬ ਨਾਲ ਮਰੇ ਲੋਕਾਂ ਦੇ ਜ਼ਿੰਮੈਵਾਰ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੁੱਖ ਮੰਤਰੀ ਮਾਨ ਹੈ ਇਸਤੋਂ ਇਲਾਵਾ ਅੱਗੇ ਜੋ ਕਿਹਾ ਉਹ ਸੁਣੋ,,,,,,

ਉਹਨਾਂ ਕਿਹਾ ਕਿ ਪੰਜਾਬ ਦੇ ਹਸਪਤਾਲਾਂ ਦੀ ਪੋਲ ਵੀ ਖੁੱਲ ਰਹੀ ਹੈ ਜਿੱਥੇ ਕਿ ਦੇਖਣ ਨੂੰ ਮਿਲਿਆ ਹੈ ਕਿ ਬਿਮਾਰ ਹੋਏ ਵਿਅਕਤੀ ਨੂੰ ਐਂਬੂਲੈਂਸ ਦੀ ਜਗ੍ਹਾ ਟੈਂਪੂ ਤੇ ਲਿਆਂਦਾ ਗਿਆ ਜਿਥੋਂ ਸੱਚ ਪਤਾ ਲੱਗਦਾ ਹੈ ਕਿ ਪੰਜਾਬ ਦਾ ਸਿਹਤ ਵਿਭਾਗ ਕਿਸ ਤਰ੍ਹਾਂ ਵੱਧ ਫੁੱਲ ਰਿਹਾ ਹੈ ਪੰਜਾਬ ਦੀ ਮੌਜੂਦਾ ਸਰਕਾਰ ਦੇ ਵਿੱਚ ਉਹਨਾਂ ਕਿਹਾ ਕਿ ਸੈਸ਼ਨ ਦੇ ਵਿੱਚ ਉਹ ਵਿਧਾਨ ਸਭਾ ਚ ਇਸ ਤਰ੍ਹਾਂ ਦੇ ਸਵਾਲ ਪੁੱਛਣਾ ਚਾਹੁੰਦੇ ਹਨ ਪਰ ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਜਾਂਦਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੱਧੀ ਰਾਤ ਜਮਦੂਤਾਂ ਨੇ ਵੇਟਰ ਨੂੰ ਪਾਇਆ ਘੇਰਾ; ਸੀਸੀਟੀਵੀ ‘ਚ ਕੈਦ ਮੌਤ ਦਾ ਭਿਆਨਕ ਮੰਜਰ

htvteam

ਗਲੀ ਚ ਹੋਇਆ ਅਜਿਹਾ ਕੰਮ, ਲੋਕਾਂ ਨੇ ਲਗਾ ਲਈਆਂ ਘਰਾਂ ਨੂੰ ਕੁੰਡੀਆਂ

htvteam

ਕੋਰੋਨਾ ਵਾਇਰਸ ਦੇ ਨਾਲ ਨਾਲ ਮੀਂਹ ਨੇ ਢਾਹਿਆ ਕਹਿਰ, ਦੇਖੋ ਕੀ ਹਾਲ ਹੋ ਰਿਹਾ ਗਰੀਬ ਲੋਕਾਂ ਦਾ

Htv Punjabi

Leave a Comment