Htv Punjabi
corona news Punjab

ਕੋਰੋਨਾ ਵਾਇਰਸ ਦੇ ਨਾਲ ਨਾਲ ਮੀਂਹ ਨੇ ਢਾਹਿਆ ਕਹਿਰ, ਦੇਖੋ ਕੀ ਹਾਲ ਹੋ ਰਿਹਾ ਗਰੀਬ ਲੋਕਾਂ ਦਾ

ਜਲੰਧਰ : ਲਾਕਡਾਊਨ ਫੇਜ 2 ਦਾ ਅੱਜ ਤੀਸਰਾ ਦਿਨ ਹੈ.ਪੰਜਾਬ ਵਿੱਚ ਕੋਰੋਨਾ ਦੇ ਪ੍ਰਭਾਵ ਵਿੱਚ ਹੁਣ ਤੱਕ 199 ਮਾਮਲੇ ਸਾਹਮਣੇ ਆ ਚੁੱਕੇ ਹਨ l ਹੁਣ ਤੱਕ 14 ਲੋਕਾਂ ਦੀ ਜਾਨ ਇਸ ਵਾਇਰਸ ਦੇ ਪ੍ਰਭਾਵ ਹੇਠ ਆਉਣ ਕਾਰਨ ਚਲੀ ਗਈ ਹੈ l ਪੰਜਾਬ ਵਿੱਚ ਸਭ ਤੋਂ ਜ਼ਿਆਦਾ ਚਿੰਤਾ ਦੀ ਸਥਿਤੀ ਮੋਹਾਲੀ ਅਤੇ ਜਲੰਧਰ ਵਿੱਚ ਹੈ l ਮੋਹਾਲੀ ਵਿੱਚ 56 ਅਤੇ ਜਲੰਧਰ ਵਿੱਚ 31 ਕੋਰੋਨਾ ਪ੍ਰਭਾਵ ਹੈ l ਲੁਧਿਆਣਾ ਦੇ ਏਸੀਪੀ ਨਾਰਥ ਅਨਿਲ ਕੋਹਲੀ ਦੇ ਡਰਾਈਵਰ ਵਿੱਚ ਵੀ ਸ਼ੁੱਕਰਵਾਰ ਨੂੰ ਪ੍ਰਭਾਵ ਦੀ ਪੁਸ਼ਟੀ ਕੀਤੀ ਗਈ l ਸ਼ੁੱਕਰਵਾਰ ਸਵੇਰੇ ਜਲੰਧਰ, ਅੰਮ੍ਰਿਤਸਰ, ਤਰਨਤਾਰਨ ਅਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਬੂੰਦਾਬਾਂਦੀ ਹੋਈ ਹੈ l ਇਸ ਦੇ ਕਾਰਨ ਅਨਾਜ ਮੰਡੀ ਵਿੱਚ ਪਹੁੰਚੇ ਲੋਕਾਂ ਨੂੰ ਥੋੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ l
ਪੰਜਾਬ ਵਿੱਚ ਉਦਯੋਗਾਂ ਦੀ ਸੰਸਥਾ ਲਘੂ ਉਦਯੋਗ ਭਾਰਤੀ ਨੇ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਬੈਠਕ ਕੀਤੀ.ਉਦਯੋਗਪਤੀਆਂ ਨੇ ਵੇਤਨ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਇੰਡਸਟਰੀ ਪੂਰੀ ਤਰ੍ਹਾਂ ਨਾਲ ਬੰਦ ਹੈ l ਅਜਿਹੇ ਵਿੱਚ ਮਜ਼ਦੂਰਾਂ ਨੂੰ ਵੇਤਨ ਕਿਵੇਂ ਦਿੱਤਾ ਜਾਵੇ l ਉਦਯੋਗਪਤੀਆਂ ਨੇ ਕੇਂਦਰ ਨੂੰ ਮੰਗ ਕੀਤੀ ਕਿ ਬੈਂਕ ਦੇ ਵਿਆਜ ਖਤਮ ਕੀਤੇ ਜਾਣ l

Related posts

ਪੰਜਾਬੀ ਮਿਸਤਰੀ ਨੇ ਬੁਲੇਟ ਦਾ ਬਣਾਇਆ ਅਜਿਹਾ ਜੁਗਾੜ, ਦੁਨੀਆ ਕਰਤੀ ਹੈਰਾਨ

htvteam

ਆਹ ਦੇਖ ਲਓ ਦਿੱਲੀ ਮਾਡਲ ਸਕੂਲਾਂ ਦਾ ਹਾਲ ?

htvteam

ਰੱਬ ਕਦੇ ਵੀ ਇਹੋ- ਜਹੀ ਜ਼ਿੰਦਗੀ ਨਾ ਕਿਸੇ ਨੂੰ ਦੇਵੇ

htvteam

Leave a Comment