Htv Punjabi
Punjab Video

ਮਸ਼ਹੂਰ ਅਦਾਕਾਰਾ ਨਿਸ਼ਾ ਬਾਨੋ ਦੇ ਪਿਤਾ ਦਾ ਦੇ-ਹਾਂਤ

ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰ ਨੀਸ਼ਾ ਬਾਨੋ ਦੇ ਪਿਤਾ ਦਾ ਦੇਹਾਂਤ ਹੋ ਗਿਆ ਐ,,,,ਪਿਤਾ ਦੇ ਦੇਹਾਂਤ ਤੋਂ ਬਾਅਦ ਨੀਸ਼ਾ ਬਾਨੋ ਦਾ ਦੁੱਖ ਦੇਖਿਆ ਨਹੀਂ ਜਾਂਦਾ,,,,ਪਿਤਾ ਦੇ ਵਿਛੋੜੇ ਕਾਰਨ ਨੀਸ਼ਾ ਅਤੇ ਪਰਿਵਾਰਕ ਮੈਂਬਰਾਂ ਦਾ ਰੋਹ ਬੁਰਾ ਹਾਲ ਐ,,,,,ਦੱਸ ਦੀਏ ਨੀਸ਼ਾ ਬਾਨੋ ਦੇ ਪਿਤਾ ਜ਼ੇਦੂ ਖਾਨ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਪਰ ਬੀਤੇ ਦਿਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਜਿਨ੍ਹਾ ਨੂੰ ਮਾਨਸਾ ਵਿਖੇ ਦਫਨਾਇਆ ਗਿਆ ਐ,,,,ਏਸ ਦੌਰਾਨ ਕਈ ਸਿਆਸੀ ਅਤੇ ਧਾਰਮਿਕ ਅਤੇ ਸਮਾਜਿਕ ਹਸਤੀਆਂ ਦੇ ਵਲੋਂ ਅਤੇ ਸਕੇ ਸਬੰਧੀਆਂ ਦੇ ਵਲੋਂ ਉਨਾਂ ਨਾਲ ਦੁੱਖ ਜਿਤਾਇਆ ਗਿਆ ਐ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਅਦਾਕਾਰਾ ਨੀਸ਼ਾ ਬਾਨੋ ਰੋ ਰਹੇ ਨੇ ਕੁਰਲਾ ਰਹੇ ਨੇ ਕਿਉਕਿ ਧੀ ਦਾ ਪਿਤਾ ਨਾਲ ਗਹਿਰਾ ਰਿਸਤਾ ਹੁੰਦਾ ਐ ਅਤੇ ਭਾਵਨਾਤਮਿਕ ਰਿਸ਼ਤਾ ਹੁੰਦਾ ਐ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਆਹ ਦੇਖੋ ਅੰਮ੍ਰਿਤਸਰ ਦੇ ਵਿੱਚ ਕੀ ਹੋ ਗਿਆ

htvteam

ਨਕਲੀ ਕਿੰਨਰਾ ਦੀਆਂ ਖੋਲ੍ਹੀਆਂ ਸਲਵਾਰਾਂ, ਉੱਡੇ ਹੋਸ਼ ?

htvteam

ਰਾਫੇਲ ਜੈਟ ਪਾਕਿ ਨੇ ਸੁੱਟਿਆ ਥੱਲੇ, ਅਸਲ ਸੱਚ ਆਇਆ ਸਾਹਮਣੇ

htvteam

Leave a Comment