Htv Punjabi
Punjab Video

ਮੁੰਡਿਆਂ ਨਾਲ ਹੋਈ ਕਲੋਲ

ਦਿਨੇ ਇੱਕ ਵੀਡਿਓ ਸੋਸ਼ਲ ਮੀਡੀਆ ਤੇ ਅੱਗ ਵਾਂਗ ਹੋ ਰਹੀ ਹੈ,, ਜਿਸ ਵਿੱਚ ਇਕ ਸਾਧ ਨੌਜਵਾਨਾਂ ਦੇ ਘਰ ਦਾਖਲ ਹੋ ਕੇ ਉਸ ਨੂੰ ਨਸ਼ੀਲਾ ਪਦਾਰਥ ਦੇ ਦਿੰਦਾ ਹੈ ਅਤੇ ਬੇਹੋਸ਼ ਕਰਕੇ ਉਸਦੀ ਗਾਂ ਨੂੰ ਚੋਰੀ ਕਰਕੇ ਲੈ ਜਾਂਦਾ,, ਪਰ ਸਾਧ ਦੀ ਇਹ ਚੋਰੀ ਦਾ ਅਸਲ ਸੱਚ ਸਾਹਮਣੇ ਆਇਆ। ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ। ਇਸ ਵੀਡਿਓ ਤੇ,,,

ਦੱਸਦੇ ਕਿ ਇਹ ਵੀਡੀਓ ਲਹਿਰਾਗਾਗਾ ਦੇ ਸ਼ੇਰਗੜ੍ਹ ਪਿੰਡ ਦੀ ਹੈ,, ਜੋ ਕਿ ਇੱਕ ਸਕ੍ਰਿਪਟਡ ਵੀਡੀਉ,, ਇਸ ਵੀਡੀਓ ਨੂੰ ਬਣਾਉਣ ਵਾਲੀ ਟੀਮ ਮੀਡੀਆ ਦੇ ਸਾਹਮਣੇ ਆਈ ਅਤੇ ਉਨ੍ਹਾਂ ਦੱਸਿਆ ਕੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੀਡਿਓ ਬਣਾਈ ਗਈ ਸੀ,,,,,,,,,

ਪੂਰੀ ਟੀਮ ਨੇ ਦੱਸਿਆ ਕਿ ਅਜਕਲ ਚੋਰੀ ਕਰਨ ਦੇ ਵੱਖੋ ਵੱਖਰੇ ਤਰੀਕੇ ਅਪਣਾਏ ਜਾ ਰਹੇ ਨੇ ਤੇ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਠੱਗ ਲੋਕ ਕਿਸ ਤਰੀਕੇ ਦੇ ਨਾਲ ਸ਼ਿਕਾਰ ਬਣਾ ਲੈਂਦੇ ਨੇ,,,,,,,,,,,,,,ਦਸ ਦਈਏ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਸ ਨੂੰ ਵੱਖ-ਵੱਖ ਚੈਨਲਾਂ ਤੇ ਚਲਾਇਆ ਗਿਆ ਸੀ। ਕਿ ਕਿੱਸਾਦ ਨੇ ਨੌਜਵਾਨ ਨੂੰ ਬੇਹੋਸ਼ ਕਰਕੇ ਚੋਰੀ ਕਰ ਲਈ ਜਿਸ ਤੋਂ ਬਾਅਦ ਪੂਰੀ ਟੀਮ ਨੇ ਸਾਰੀ ਸਚਾਈ ਮੀਡੀਆ ਦੇ ਸਾਹਮਣੇ ਰੱਖ ਦਿੱਤੀ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਮੱਝ ਦੇ ਭੁਲੇਖੇ ਮੁੰਡੇ ਬੁੱਢੇ ਸਾਂਢ ਨੂੰ ਪਾ ਬੈਠੇ ਹੱਥ; ਦੇਖੋ ਵੀਡੀਓ

htvteam

ਦਾਦਾ ਦਾਦੀ ਨਾਲ ਗਏ ਪੋਤੇ ਨਾਲ ਵੱਡਾ ਹਾਦਸਾ

htvteam

ਨੌਕਰਾਣੀ ਨੇ ਅਫ਼ਸਰ ਨੂੰ ਬੰਨ੍ਹ ਕੀਤੀ ਗੰਦੀ ਇੱਛਾ ਪੂਰੀ; ਦੇਖੋ ਵੀਡੀਓ

htvteam

Leave a Comment