ਖਬਰਾਂ ਤੁਸੀ ਹਰ ਰੋਜ ਸੁਣਦੇ ਹੋ ਪਰ ਅੱਜ ਜੋ ਤੁਹਾਨੂੰ ਸੁਨਾਉਣ ਜਾ ਰਹੇ ਹਾਂ ਇਸ ਨੂੰ ਸੁਣ ਇਕ ਵਾਰ ਸੋਚ ਵਿੱਚਜ਼ ਰੂਰ ਪੈ ਜਾਵੋਗੇ ਕਿ ਕੋਈ ਇਨਸਾਨ ਐਨਾ ਵੀ ਗਿਰ ਸਕਦਾ ਐ,,,ਜ਼ਿਲ੍ਹਾ ਫਾਜ਼ਿਲਕਾ ਦੇ ਅਧੀਨ ਪੈਂਦੇ ਹਲਕਾ ਬੱਲੂਆਣਾ ਤੋਂ ਇਕ ਸਰਮਸ਼ਾਰ ਕਰਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਐ ਅੱਧੀ ਰਾਤ ਦਾ ਸਮਾਂ ਸੀ ਦਾਰੂ ਦੇ ਨਸ਼ੇ ਚ ਅੰਨੇ ਹੋਏ ਕਰੀਬ 32 ਸਾਲਾਂ ਦੇ ਨੌਜਵਾਨ ਨੇ ਸੁੱਤੀ ਪਈ ਆਪਣੀ ਮਾਂ ਨੂੰ ਸ਼ਿਕਾਰ ਬਣਾਇਆ ਅਤੇ ਮਾਂ ਦੇ ਪਾਕ ਪਵਿਤਰ ਗੁੜੇ ਰਿਸ਼ਤਾ ਉਦੋ ਕਲਿੰਕਤ ਹੋ ਗਿਆ ਜਦੋਂ ਖੁਕ ਚੋ ਜੰਮੇ ਪੁੱਤ ਨੇ ਆਪਣੀ ਹੈਵਾਨੀਅਤ ਦੀ ਅੱਗ ਬਝਾਉਣ ਲਈ ਆਪਣੀ ਮਾਂ ਨਾਲ ਘਟੀਆ ਕਰਤੂਤ ਕਰ ਦਿੱਤੀ , ਜਿਸ ਤੋਂ ਬਾਅਦ ਪੀੜਤ ਬਜ਼ੁਰਗ ਔਰਤ ਦੇ ਪੋਤੇ ਨੇ ਉਸ ਨੂੰ ਹਸਪਤਾਲ ਚ ਦਾਖਲ ਕਰਵਾਇਆ,,,ਜਿਸ ਤੋਂ ਬਾਅਦ ਬਜ਼ੁਰਗ ਔਰਤ , ਆਪਣੇ ਪੁੱਤ ਤੇ ਗੰਭੀਰ ਇਲਜ਼ਾਮ ਲਗਾਉਦੇ ਹੋਏ ਔਰਤ ਨੇ ਇਨਸਾਫ ਦੀ ਗੁਹਾਰ ਲਗਾਈ ਐ,,,,,
ਉਧਰ ਇਸ ਮਾਮਲੇ ਬਾਰੇ ਸਿਵਲ ਹਸਪਾਤਲ ਦੀ ਡਾਕਟਰ ਮਨੀਸ਼ਾ ਦਾ ਕਹਿਣਾ ਐ ਕਿ ਸੈਂਪਲ ਲਏ ਗਏ ਨੇ , ਰਿਪੋਟ ਆਉਣ ਤੋਂ ਬਾਅਦ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ ,,,,,,ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਕੀ ਮੁਲਜ਼ਮ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
