Htv Punjabi
Punjab Video

ਮੂਸੇਆਲੇ ਦੇ ਨਵੇਂ ਗੀਤ ਨੇ ਪਾਤੀ ਧੱਕ! ਸਾਰੇ ਸਿੰਗਰ ਕਰਤੇ ਮਿੰਟਾਂ ਚ ਫੇਲ੍ਹ?

ਸਿੱਧੂ ਮੂਸੇਵਾਲਾ ਜਿਸਦੀ ਧੱਕ ਪੰਜਾਬ ‘ਚ ਹੀ ਨਹੀ ਸਗੋ ਵਿਦੇਸ਼ਾਂ ਤੱਕ ਪੂਰੀ ਪੈਂਦੀ ਸੀ ਪਰ ਅੱਜ ਮੂਸੇਵਾਲਾ ਨੂੰ ਦੁਨੀਆਂ ਛੱਡ ਗਏ ਨੂੰ ਤਕਰੀਬਨ ਇਕ ਸਾਲ ਬੀਤ ਗਿਆ,,ਪਰ ਮੂਸੇਵਾਲਾ ਦੀ ਇਹ ਧੱਕ ਬਰਕਰਾਰ ਐ,,,,ਦਰਅਸਲ ਅੱਜ ਮੂਸੇਵਾਲਾ ਦਾ ਮੌਤ ਤੋਂ ਬਾਅਦ ਤੀਜਾ ਨਵਾਂ ਗਾਣਾ ਰਲੀਜ਼ ਹੋਇਆ, ਗਾਣੇ ਨੂੰ ਰੀਲੀਜ਼ ਹੁੰਦੇ ਹੀ 10 ਤੋਂ 15 ਮਿੰਟ ‘ਚ ਮਿਲੀਅਨ ਵਿਊਜ਼ ਦੇਖਣ ਨੂੰ ਮਿਲੇ,,,ਜਿਸ ਸਬੰਧੀ ਜਦੋ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੇ ਕੀ ਬੋਲ ਨੇ ਉਹ ਤੁਸੀ ਆਪ ਹੀ ਸੁਣੋ ਲਵੋ,,,,

ਦੱਸ ਦਈਏ ਕਿ ਮੂਸੇਵਾਲਾ ਦੇ ਗੀਤ ‘ਚ ਗੀਤ ‘ਚ ਬਰਨਾ ਬੁਆਏ ਦੇ ਬੋਲ ਹਨ, ਮੇਰਾ ਨਾ ਇਸ ਗੀਤ ਦੇ ਬੋਲ ਨੇ, ਗੀਤ ਵਿਚ ‘5911’ ਵੀ ਦਿਖਾਇਆ ਗਿਆ ਹੈ ਪਰ ਉਸ ‘ਚ ਮੂਸੇਵਾਲਾ ਸਵਾਰ ਨਹੀਂ, ਸਿਧੂ ਦੇ ਚਾਹੁਣ ਵਾਲਿਆਂ ਵੱਲੋਂ ਮੂਸੇਵਾਲਾ ਦੇ ਗੀਤ ‘ਮੇਰਾ ਨਾ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਕਿਉਕਿ ੍ਲੱਖਾਂ ਹੀ ਲੋਕ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸਿੱਧੂ ਦੇ ਗਾਣੇ ਦਾ ਇੰਤਜ਼ਾਰ ਕਰ ਰਹੇ ਸਨ ਇਸ ਦੇ ਨਾਲ ਹੀ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਮੌਤ ਦੇ ਬਾਅਦ ਰਿਲੀਜ਼ ਹੋਇਆ ਇਹ ਤੀਜਾ ਗੀਤ ਹੈ….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਪਟਿਆਲਾ ‘ਚ ਲੰਗਰ ਵੰਡਣ ਵਾਲੇ ਕੋਰੋਨਾ ਪਾਜ਼ੀਟਿਵ ਗਾਬਾ ਨੇ ਦਿੱਤਾ ਵੱਡਾ ਬਿਆਨ, ਕਾਨੂੰਨੀ ਕਾਰਵਾਈ ਕਰਨ ਦੀ ਦਿੱਤੀ ਧਮਕੀ

Htv Punjabi

ਇਸ ਡਾਕਟਰ ਮੁਤਾਬਿਕ ਖਾਓ ਮੁਨੱਕੇ ਲੱਗ ਜਾਂਦੈ ਨੇ ਨਸ਼ਿਆਂ ਨੂੰ ਨੱਕੇ

htvteam

ਅੱਧੀ ਰਾਤ ਨੂੰ ਚੋਰੀ – ਚੋਰੀ ਮਾਂ ਬਲਾਉਂਦੀ ਸੀ ਆਪਣੇ ਆ-ਸ਼ਕ ਨੂੰ ਘਰੇ

htvteam

Leave a Comment