Htv Punjabi
Punjab Video

ਮੂਸੇਵਾਲਾ ਦੇ ਕਤਲ ਮਾਮਲੇ ‘ਚ ਸਭ ਤੋਂ ਪਹਿਲਾਂ ਗ੍ਰਿਫਤਾਰ ਮੁੰਡਾ

 

ਮੂਸੇਵਾਲਾ ਕਤਲਕਾਂਡ ਮਾਮਲੇ ‘ਚ ਪਹਿਲੀਂ ਗ੍ਰਿਫਤਾਰੀ ਦੇਹਰਾਦੂਨ ਤੋਂ ਜਿਸ ਮੁਲਜ਼ਮ ਦੀ ਹੋਈ ਐ । ਜਿਸ ਨੂੰ ਪੁਲਿਸ ਨੇ ਹੇਮਕੁੰਟ ਸਾਹਿਬ ਜਾਂਦਿਆਂ ਆਪਣੇ ਸਾਥੀਆਂ ਨਾਲ ਹਿਰਾਸਤ ‘ਚ ਲਿਆ ਸੀ। ਹੁਣ ਉਸ ਫੜੇ ਗਏ ਨੌਜਵਾਨ ਦਾ ਥਾਂ-ਟਿਕਾਣਾ ਮੀਡੀਆ ਨੇ ਕੱਢ ਲਿਆ ਐ। ਦੇਹਰਾਦੁਨ ਤੋਂ ਜਿਸ ਨੌਜਵਾਨ ਨੂੰ ਪੰਜਾਬ ਪੁਲਿਸ ਨੇ ਆਪਣੇ ਸਾਥੀਆਂ ਸਮੇਤ ਹਿਰਾਸਤ ਲਿਆ ਸੀ ਉਸਦਾ ਨਾਂ ਮਨਪ੍ਰੀਤ ਸਿੰਘ ਉਰਫ ਭਾਊ ਨਿਕਲਿਆ। ਜੋ ਫਰੀਦਕੋਟ ਦੇ ਪਿੰਡ ਢੈਪਈ ਦਾ ਰਹਿਣ ਵਾਲਾ ਐ। ਪਰ ਜਦੋਂ ਪੂਰੇ ਮਾਮਲੇ ‘ਚ ਭਾਊ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕੀ ਮੂਸੇਵਾਲਾ ਦੇ ਮੁਲਜ਼ਮ ਫੜੇ ਜਾਣੇ ਚਾਹੀਦੇ ਨੇ ਪਰ ਉਨ੍ਹਾਂ ਦੇ ਬੇਟਾ ਬੇਕਸੂਰ ਐ ਜਿਸ ਨੂੰ ਉਸਦੇ ਕੁਝ ਸਾਥੀਆਂ ਨਾਲ ਫੜਿਆ ਸੀ। ਪੁਲਿਸ ਨੇ ਸਾਥੀਆਂ ਨੂੰ ਛੱਡ ਦਿੱਤਾ ਪਰ ਮਨਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਐ।

Related posts

ਆਹ ਬੰਦੇ ਦੀਆਂ ਗੋਰੀਆਂ ਹੋਈਆਂ ਫੈਨ ! ਦਿਨ ਰਾਤ ਕਰਦਾ ਅਜਿਹੇ ਕੰਮ ਹੁੰਦੇ ਨੇ ਸਾਰੇ ਪਾਸੇ ਚਰਚੇ !

htvteam

ਐਵੇਂ ਸ਼ਹਿਦ ‘ਚ ਲਸਣ ਪਾਓ ਆਪਣੀ ਖੋਹ ਚੁੱਕੀ ਪਾਵਰ ਮੋੜ ਲਿਆਓ

htvteam

ਇਕ ਛੋਟੀ ਜਿਹੀ ਪੁੜੀ ਨਾਲ ਹਾਰਟ ਫੇਲ੍ਹ ਹੋਣ ਤੋਂ ਬਚਾਅ ਲੈਂਦੇ ਆਹ ਵੈਦ

htvteam