Htv Punjabi
Uncategorized

ਮੋਦੀ ਨੇ ਦੁਨੀਆਂ ਦੀ ਸਭ ਤੋਂ ਉੱਚੀ ਟਨਲ ਦਾ ਕੀਤਾ ਉਦਘਾਟਨ, ਤਰੀਕਬਨ 3300 ਕਰੋੜ ਦਾ ਹੋਇਆ ਖਰਚ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰੋਹਤਾਂਗ ‘ਚ ਅਟਲ-ਟਨਲ ਦਾ ਉਦਘਾਟਨ ਕੀਤਾ। ਕਰੀਬ 10 ਹਜ਼ਾਰ ਫੁੱਟ ਦੀ ਉੱਚਾਈ ‘ਤੇ ਬਣੀ ਇਹ ਦੁਨੀਆਂ ਦੀ ਸਭ ਤੋਂ ਲੰਬੀ ਟਨਲ ਹੈ। ਇਸ ਦੀ ਲੰਬਾਈ 9.2 ਕਿਲੋਮੀਟਰ ਹੈ। ਇਸ ਨੂੰ ਬਣਾਉਣ ‘ਚ ਦੱਸ ਸਾਲ ਲੱਗੇ ਹਨ…

ਹਿਮਾਲਿਆ ਦੀ ਪੀ੍ਰ ਪੰਜਾਲ ਪਰਵਤ ਰੇਂਜ ‘ਚ ਰੋਹਤਾਂਗ ਪਾਸ ਦੇ ਥੱਲੇ ਲੇਹ-ਮਨਾਈ ‘ਤੇ ਇਸ ਨੂੰ ਬਣਾਇਆ ਗਿਆ ਹੈ, ਇਸ ਨਾਲ ਮਨਾਈ ਅਤੇ ਲੇਹ ਦੇ ਵਿਚ ਦੀ ਦੂਰੀ ੪੬ ਕਿਮਲੋਮੀਟਰ ਘੱਟ ਹੋ ਜਾਵੇਗੀ ਅਤੇ ਚਾਰ ਘੰਟੇ ਦੀ ਬਚਤ ਹੋਵੇਗੀ। ਇਸ ਟਨਲ ਦਾ ਨਾਂਅ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂਅ ‘ਤੇ ਰੱਖਿਆ ਗਿਆ ਹੈ।

ਇਸ ਨਾਲ ਫਾਇਦਾ
ਟਨਲ ਨਾਲ ਮਨਾਲੀ ਅਤੇ ਲਹੌਰ-ਸਪੀਤੀ ਘਾਟੀ ੧੨ ਮਹੀਨੇ ਤੱਕ ਜੁੜੀ ਰਹੇਗੀ। ਭਾਰੀ ਬਰਫਬਾਰੀ ਦੇ ਕਾਰਨ ਇਸ ਘਾਟੀ ਨਾਲ ਸੰਪਰਕ ਛੇ ਮਹੀਨੇ ਲਈ ਕੱਟਿਆ ਜਾਂਦਾ ਸੀ। ਟਨਲ ਦਾ ਸਾਊਥ ਪੋਰਟਲ ਮਨਾਲੀ ਤੋਂ ੨੫ ਕਿਲੋਮੀਟਰ ਦੂ੍ਰ ਸਥਿਤ ਹੈ,,, ਨਾਰਥ ਪੋਰਟਲ ਲਾਹੁਲ ਘਾਟੀ ਤੋਂ ਸਿਸੁ ਦੇ ਤੇਲਿੰਗ ਪਿੰਡ ਨਜ਼ਦੀਕ ਹੈ। ਸਾਊਥ ਪੋਰਟਲ ਸਮੁੰਦਰ ਤੋਂ ੩੦੦੦ ਮੀਟਰ ਦੀ ਉਚਾਈ ਤੇ ਸਥਿਤ ਹੈ ਜਦ ਕਿ ਨਾਰਥ ਪੋਟਲ ੩੬੦੦ ਮੀਟਰ ਉੱਚਾ ਹੈ।

Related posts

ਤਾਲਾਬੰਦੀ ਨੇ ਪਾਤਾ ਸ਼ਿਆਪਾ, ਆਹ ਦੇਖੋ ਕਿਹੜੀ ਗੱਲ ਨੂੰ ਲੈ ਕੇ ਪਤੀ ਪਤਨੀ ਹੋ ਗਏ ਗੁੱਥਮ ਗੁੱਥਾ, ਪਤਨੀ ਨੇ ਗੁੱਸੇ ‘ਚ ਆ ਕੇ ਕਰਤਾ ਆਹ ਕੰਮ

Htv Punjabi

ਕੋਰੋਨਾ ਤਾਲਾਬੰਦੀ : 6 ਸਾਲ ਦੀ ਬੱਚੀ ਦੀਆਂ ਅੱਖਾਂ ਕੱਢ ਕੇ ਦੇਖੋ ਕੀ ਕਰਤਾ ਹਾਲ, ਕਾਰਨ ਜਾਣਕੇ ਹੋ ਜਾਣਗੇ ਰੌਂਗਟੇ ਖੜ੍ਹੇ !

Htv Punjabi

ਤਾਲਾਬੰਦੀ ‘ਚ ਕਰਵਾਉਣ ਗਿਆ ਸੀ ਵਿਆਹ, ਰਸਤੇ ‘ਚ ਪੈ ਗਿਆ ਵੱਡਾ ਪੰਗਾ, ਲਾੜਾ ਚੀਕਾਂ ਮਾਰਦਾ ਕਾਰ ਚੋਂ ਬਾਹਰ ਨਿਕਲਿਆ, ਹੋਗੀ ਪੁਲਿਸ ਹੀ ਪੁਲਿਸ!

Htv Punjabi